ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ ਵੀਡੀਓ
ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਆਪਾਂ ਸਾਰਿਆਂ ਨੂੰ ਰਹਿੰਦਾ ਹੈ ਕਨੇਡਾ ਵਿਚ ਆਪਣੀ ਫੈਮਿਲੀ ਨੂੰ ਸੱਟ ਕਰਨਾ ਆਪਣੀ ਧੀ ਨੂੰ ਕਨੇਡਾ ਭੇਜਣਾ ਆਪਣੇ ਪੁੱਤ ਨੂੰ ਕੈਨੇਡਾ ਭੇਜਣਾ। ਪੁੱਤ ਭਵਾਂ ਉਧਰ ਜਾ ਕੇ ਦਿਨ-ਰਾਤ ਲੇਬਰ ਹੀ ਕਿਉਂ ਨਾ ਕਰੇ ।
ਦੋਸਤੋ ਧੀ ਭਵਾਂ ਉਧਰ ਜਾ ਕੇ ਕਿਸੇ ਗਲਤ ਕੰਮ ਚ ਕਿਉਂ ਨਾ ਨੇ ਜਾਵੇ। ਦੋਸਤੋ ਅੱਜ ਦੇ ਟਾਇਮ ਦੇ ਵਿਚ ਹਰ ਇੱਕ ਪੰਜਾਬੀ ਨੂੰ ਕਰੇਜ ਹੈ ਉਹ ਆਪਣ ਧੀ-ਪੁੱਤ ਨੂੰ ਕੈਨੇਡਾ ਵਿਚ ਜਾਂ ਕਿਸੇ ਹੋਰ ਦੇ ਸ ਵਿੱਚ ਭੇਜ ਦੇਵੇ। ਦੋਸਤੋਂ ਮੁੰਡੇ ਵਾਲੀ ਅਜਿਹੀ ਕੁੜੀ ਭਾਲਦੇ ਹਨ
ਜਿਨ੍ਹਾਂ ਨੇ ਆਈਲੈਟਸ ਕੀਤੀ ਹੋਵੇ ਤੇ ਉਹ ਕੁੜੀ ਤੇ ਖਰਚਾ ਕਰਕੇ ਵਿਦੇਸ਼ ਭੇਜ ਦਿੰਦੇ ਹਨ। ਦੋਸਤੋ ਉਹ ਕੁੜੀ ਵਿਦੇਸ਼ ਵਿਚ ਜਾ ਕੇ ਸਭ ਕੁਝ ਭੁੱਲ ਜਾਂਦੀ ਹੈ ਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਦੀ ਹੈ। ਆਪਣੇ ਘਰ ਵਾਲੀ ਨੂੰ ਭੁੱਲ ਜਾਂਦੀ ਹੈ ਤੇ
ਉਸ ਦੇ ਲੱਖਾਂ ਰੁਪਿਆ ਲੱਗਿਆ ਨੂੰ ਭੁੱਲ ਜਾਂਦੀ ਹੈ। ਜਿਸ ਤੋਂ ਬਾਅਦ ਉਸ ਦਾ ਘਰਵਾਲਾ ਪੰਜਾਬ ਚ ਬੈਠਾ ਆਪਣੇ ਆਪ ਸੁਸੈਡ ਕਰ ਲੈਂਦਾ ਹੈ। ਅਜਿਹਾ ਸਭ ਕੁਝ ਕਾਫੀ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ। ਇਸ ਸਬੰਧੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।