ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਨ ਉਸ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਕੱਲ੍ਹ ਸਾਡੇ ਸਮਾਜ ਵਿੱਚ ਲੜਕੀਆਂ ਬਹੁਤ ਤਰੱਕੀ ਕਰ ਰਹੀਆਂ ਹਨ ਮੁੰਡਿਆਂ ਹਰ ਇਕ ਖੇਤਰ ਵਿਚ ਅੱਗੇ ਨਿਕਲਦੀਆਂ ਜਾ ਰਹੀਆਂ ਹਨ
ਕੁੜੀਆਂ ਨੂੰ ਸਮਾਜ ਵਿੱਚ ਉੱਚ ਦਰਜਾ ਵੀ ਦਿੱਤਾ ਜਾ ਰਿਹਾ ਹੈ ਉੱਥੇ ਇੱਕ ਹੋਰ ਮਾਮਲਾ ਸਾਹਮਣੇ ਹੈ ਇੱਥੇ ਇਕ ਲੜਕੀ ਨੂੰ ਲਗਾਤਾਰ ਦਿਨ ਰਾਤ ਸੜਕਾਂ ਉਪਰ ਦੇਖਣ ਨੂੰ ਮਿਲ ਰਹੀ ਹੈਂ ਉੱਥੇ ਇੱਕ ਕੰਪਨੀ ਦੇ ਅਧਿਕਾਰੀ ਵੱਲੋਂ ਫੂਡ ਡਿਲੀਵਰੀ ਕੰਪਨੀ ਵਿੱਚ ਫੋਨ ਕੀਤਾ ਜਾਂਦਾ ਹੈ ਤੇ
ਆਪਣੇ ਲਈ ਖਾਣ ਪੀਣ ਦੀ ਵਸਤੂ ਮੰਗਾਈ ਜਾਂਦੀ ਹੈ ਜਿਸ ਦੌਰਾਨ ਉਸ ਦੀ ਕਾਲ ਇੱਕ ਲੜਕੀ ਅਟੈਂਡ ਕਰਦੀ ਹੈ ਬਾਤਚਿੰਤ ਕਰਦੇ ਸਮੇ ਜਦੋਂ ਉਨ੍ਹਾਂ ਦੀ ਜਾਣ ਪਛਾਣ ਹੁੰਦੀ ਹੈ ਤਾਂ ਲੜਕੀ ਦੱਸਦੀ ਹੈ ਕਿ ਉਹ ਵੀ ਉਸੇ ਕੰਪਨੀ ਵਿੱਚ ਕੰਮ ਕਰਦੀ ਹੈ
ਜਿਸ ਦੌਰਾਨ ਉਸ ਵਿਅਕਤੀ ਵੱਲੋਂ ਹੈਰਾਨੀਜਨਕ ਸਵਾਲ ਕੀਤੇ ਜਾਂਦੇ ਹਨ ਜਿਸ ਤੋਂ ਬਾਅਦ ਲੜਕੀ ਦੱਸਦੀ ਏ ਕਿ ਉਹ ਇਕ ਫੈਸ਼ਨ ਡਿਜ਼ਾਈਨਰ ਦੇ ਕੋਰਸ ਵਿੱਚ ਵੀ ਕੰਮ ਕਰ ਰਹੀ ਹੈ ਇਸ ਦੇ ਨਾਲ ਨਾਲ ਉਹ ਫੂਡ ਡਿਲੀਵਰੀ ਵਿਚ ਵੀ ਕੰਮ ਕਰਦੀ ਹੈ ਅਤੇ
ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਕੜੀ ਮਿਹਨਤ ਕਰਦੀ ਹੈ ਜਿਸ ਤੋਂ ਬਾਅਦ ਉਸ ਕੰਪਨੀ ਦੇ ਅਧਿਕਾਰੀ ਵੱਲੋਂ ਉਸ ਲੜਕੀ ਦੀ ਪ੍ਰਸੰਸਾ ਕਰਦਿਆਂ ਟਵਿੱਟਰ ਤੇ ਪੋਸਟ ਵੀ ਪਾਈ ਜਾਂਦੀ ਹੈ ਜਿਸ ਵਿੱਚ ਉਸ ਲੜਕੀ ਦੀ ਪ੍ਰਸੰਸਾ ਕੀਤੀ ਜਾਂਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਸੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।