ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ
ਪਹੁੰਚਦੀ ਹੋ ਸਕੇ। ਸਫੇਦ ਵਾਲਾਂ ਦੀ ਸਮਸਿਆ ਬਹੁਤ ਜ਼ਿਆਦਾ ਵਧ ਗਈ ਹੈ। ਜਿਸਦੇ ਚਲਦੇ ਲੋਕ ਇਹਨਾਂ ਨੂੰ ਕਾਲਾ ਕਰਨ ਦੇ ਲਈ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ।ਦੋਸਤੋ ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਾਲਾ ਕਰਨ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀ ਇੱਕ
ਲੋਹੇ ਦੀ ਕੜਾਹੀ ਲਵੋ।ਇਸ ਵਿੱਚ 100 ਗ੍ਰਾਮ ਸਰੋਂ ਦਾ ਤੇਲ,ਇੱਕ ਚੱਮਚ ਮੇਥੀ ਦਾਣਾ ਪਾਊਡਰ,ਇੱਕ ਚਮਚ ਆਂਵਲਾ ਪਾਊਡਰ ਅਤੇ ਇੱਕ ਚਮਚ ਹਰੀ ਮਹਿੰਦੀ ਪਾ ਦੇਵੋ।ਹੁਣ ਤੁਸੀਂ ਹਲਕੀ ਗੈਸ ਤੇ ਇਸ ਨੂੰ ਪਕਾਉਣਾ ਸ਼ੁਰੂ ਕਰ ਦੇਵੋ।ਜਦੋਂ ਇਸ ਤੇਲ ਦਾ ਰੰਗ ਕਾਲਾ ਹੋ ਜਾਵੇ ਤਾਂ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਹੈ।ਇਸਨੂੰ ਤੁਸੀਂ ਥੋੜ੍ਹਾ ਜਿਹਾ ਠੰਡਾ ਹੋਣ ਦਿਓ
ਅਤੇ ਬਾਅਦ ਵਿੱਚ ਤੁਸੀਂ ਕਿਸੇ ਬਰਤਨ ਵਿੱਚ ਇਸ ਨੂੰ ਛਾਣ ਲੈਣਾ ਹੈ।ਇਹ ਤੁਹਾਡਾ ਬਹੁਤ ਹੀ ਵਧੀਆ ਨੁਸਖ਼ਾ ਬਣ ਕੇ ਤਿਆਰ ਹੋ ਜਾਵੇਗਾ।ਇਸ ਨੂੰ ਤੁਸੀਂ ਰਾਤ ਸਮੇਂ ਆਪਣੇ ਸਾਰੇ ਵਾਲਾਂ ਤੇ ਲਗਾ ਲੈਣਾ ਹੈ ਅਤੇ ਤੁਸੀਂ ਸਵੇਰੇ ਹਰਬਲ ਸ਼ੈਂਪੂ ਦੇ ਨਾਲ ਆਪਣੇ ਵਾਲ ਧੋ ਸਕਦੇ ਹੋ।ਜਾਂ ਫਿਰ ਤੁਸੀਂ ਇਸ
ਨੂੰ ਸਵੇਰੇ ਵੀ ਲਗਾ ਸਕਦੇ ਹੋ।ਜੇਕਰ ਤੁਸੀਂ ਲਗਾਤਾਰ ਇੱਕ ਮਹੀਨੇ ਤੱਕ ਕਿ ਇਸ ਨੁਸਖੇ ਦਾ ਪ੍ਰਯੋਗ ਕਰੋਗੇ ਤਾਂ ਤੁਹਾਡੇ ਵਲ ਜੜ੍ਹ ਤੋਂ ਕਾਲੇ ਹੋ ਜਾਣਗੇ।ਇਸ ਤਰ੍ਹਾਂ ਦੋਸਤੋ ਇਹ ਨੁਸਖਾ ਬਹੁਤ ਹੀ ਕਾਰਗਰ ਨੁਸਖਾ ਹੈ।ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਾਲਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਵਰਤ ਕੇ ਵੇਖੋ।