ਅੱਜ ਕੱਲ ਦੇ ਸਮੇ ਵਿੱਚ ਜਿਵੇ ਕਿ ਅਸੀ ਸਾਰੇ ਜਾਣਦੇ ਹਾਂ ਖਾਣਾ ਪੀਣਾ ਇੰਨਾ ਸ਼ੁੱਧ ਨਹੀ ਰਿਹਾ ਹਰੇਕ ਘਰ ਵਿੱਚ ਤੁਸੀ ਦੇਖ ਸਕਦੇ ਹੋ ਇੱਕ ਨਾ ਇੱਕ ਮਰੀਜ ਤੁਹਾਨੂੰ ਮਿਲ ਜਾਵੇਗਾ ਅਤੇ ਇੱਕ ਹੋਰ ਚੀਜ ਜੋ ਬਹੁਤ ਆਮ ਹੋ ਚੁੱਕੀ ਹੈ ਅੱਜ ਕੱਲ ਦੀ ਜਿੰਦਗੀ ਵਿੱਚ ਉਹ ਹੈ ਪੱਥਰੀ ਹਰੇਕ ਦੂਜੇ ਬੰਦੇ ਨੂੰ ਅੱਜ ਕੱਲ ਪੱਥਰੀ ਹੈ ਸੋ ਇਸ ਪੱਥਰੀ ਦੇ ਕਾਰਨ ਜਿਹੜੀ ਪੀੜ ਇੱਕ ਆਮ ਆਦਮੀ ਨੂੰ ਜਰਨੀ ਪੈਦੀ ਹੈ
ਉਹ ਤਾਂ ਉਹੀ ਜਾਣਦਾ ਹੈ ਸੋ ਦੋਸਤੋ ਇਸਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਕਿ ਇਹ ਕਿਸ ਤਰਾਂ ਹੁੰਦੀ ਹੈ ਅਤੇ ਇਸ ਦੇ ਇਲਾਜ ਵੀ ਹੁੰਦੇ ਹਨ ਸੋ ਦੋਸਤੋ ਪਹਿਲਾਂ ਤੁਹਾਨੂੰ ਦਸਦੇ ਹਾਂ ਕਿ ਅਜਿਹਾ ਕੀ ਕਰੀਏ ਕਿ ਸਾਨੂੰ ਪਥਰੀ ਨਾ ਹੋਵੇ ਤੁਸੀ ਕੀ ਕਰਨਾ ਹੈ ਵੀਹ ਗ੍ਰਾਂਮ ਜੌ ਹਰ ਰੋਜ ਰਾਤ ਨੂੰ ਭਿਉ ਦੇਣੇ ਹਨ ਅਤੇ ਸਵੇਰੇ ਚੰਗੀ ਤਰਾਂ ਉਬਾਲ ਕੇ ਉਸ ਦਾ ਪਾਣੀ ਠੰਡਾ ਕਰਨ ਤੋ ਬਾਅਦ ਸਵੇਰੇ ਸਵੇਰੇ ਰੋਜਾਨਾ ਖਾਲੀ ਪੇਟ ਪੀਣਾ ਹੈ
ਜਿਸ ਦੇ ਨਾਲ ਬੰਦੇ ਦੇ ਕਦੇ ਪੱਥਰੀ ਨਹੀ ਬਣੇਗੀ ਇਹ ਨੁਸਕਾ ਤੁਸੀ ਹਫਤੇ ਵਿੱਚ ਦੋ ਦਿਨ ਅਜਮਾ ਲਉ ਤਾਂ ਜਿਦਗੀ ਵਿੱਚ ਕਦੇ ਪੱਥਰੀ ਨਹੀ ਬਣੇਗੀ ਇਹ ਗੁਰਦਿਆ ਦੀ ਪੱਥਰੀ ਸੀ ਗੱਲ ਹੈ ਇੱਕ ਆਪਣੇ ਆਮ ਪਿੰਡਾ ਦੇ ਵਿੱਚ ਜਿਆਦਾ ਪਹਾਂੜੀ ਏਰੀਏ ਵਿੱਚ ਜਾਂ ਟਿੱਬਿਆਂ ਵਾਲੇ ਏਰੀਏ ਵਿੱਚ ਭੱਖੜਾ ਆਉਦਾ ਹੈ ਜਿਸ ਨੂੰ ਭੌਖੜਾ ਵੀ ਕਹਿ ਦਿੰਦੇ ਹਾਂ ਬਹੁਤ ਤਿੱਖੇ ਕੰਡੇ ਹੁੰਦੇ ਹਨ ਉਸ ਨੂੰ ਅੱਧ ਕੁੱਟਾ ਕਰਕੇ
ਉਸ ਦਾ ਕਾੜਾ ਬਣਾ ਕੇ ਚੰਗੀ ਤਰਾਂ ਉਬਾਲ ਕੇ ਕਾੜਾ ਬਣਾ ਕੇ ਠੰਡਾ ਕਰਕੇ ਹਫਤੇ ਵਿੱਚ ਦੋ ਤਿੰਨ ਵਾਰ ਪੀਉ ਉਹ ਵੈਸੇ ਵੀ ਗੁਰਦਿਆ ਦੀ ਬਹੁਤ ਵਧੀਆਂ ਮੁਰੰਮਤ ਕਰ ਦਿੰਦਾ ਹੈ ਉਸ ਤੋ ਬਾਅਦ ਸੌਫ ਆ ਜਾਂਦੀ ਹੈ ਹਫਤੇ ਵਿੱਚ ਦੋ ਵਾਰ ਸੌਫ ਦਾ ਕਾੜਾ ਬਣਾ ਕੇ ਪੀਉ ਉਹ ਵੀ ਗੁਰਦਿਆ ਦੀ ਬਹੁਤ ਵਧੀਆਂ ਮੁਰੰਮਤ ਕਰਦੀ ਹੈ ਇਦਾ ਦੀਆਂ ਜੜੀਆਂ ਬੂਟੀਆਂ ਹਨ ਅਯੁਰਵੈਦ ਦੇ ਵਿੱਚ
ਜਦੋ ਅਸੀ ਪਹਿਲਾਂ ਹੀ ਹਾਈ ਚੀਜ ਤੇ ਜਾਂਦੇ ਹਾਂ ਤਾਂ ਉਹ ਚੀਜਾ ਬਹੁਤ ਖਰਾਬ ਕਰਦੀਆਂ ਹਨ ਬਾਅਦ ਵਿੱਚ ਸੋ ਨੀਚੇ ਵਾਲੀਆ ਗੱਲਾਂ ਭੁੱਲ਼ ਕੇ ਜੇਕਰ ਅਸੀ ਪਹਿਲਾਂ ਹੀ ਉਪਰ ਚਲੇ ਜਾਈਏ ਤਾਂ ਇਸ ਨਾਲ ਕੋਈ ਫਾਇਦਾ ਨਹੀ ਹੋਵੇਗਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ