ਸੱਸ ਨੇ ਕਰ ਲਿਆ ਨੂੰਹ ਤੋਂ ਵੱਧ ਮੇਕਅਪ,ਲੋਕ ਕਹਿੰਦੇ ਇਹਨੂੰ ਤਾਂ ਜਵਾਨੀ ਹੁਣ ਚੜੀ ਆ !

ਸੋਸ਼ਲ ਮੀਡੀਆ ਦੇ ਉਤੇ ਅਕਸਰ ਹੀ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਗਈਆਂ ਹਨ ਇਸ ਦੇ ਨਾਲ ਹੀ ਜੇਕਰ ਮੈਂ ਗੱਲ ਕਰ ਲਵਾਂ ਤਾਂ ਸੋਸ਼ਲ ਮੀਡੀਆ ਦੇ ਉਤੇ ਅੱਜ ਇਕ ਵੀਡੀਓ ਵੈਸੇ ਵੀ ਜੇ ਕਰ ਮੈਂ ਗੱਲ ਕਰ ਲਵਾਂ ਤਾਂ ਇਸ ਭੈਣ ਦੇ ਵੱਲੋਂ ਹਮੇਸ਼ਾ ਹੀ ਬਹੁਤ ਹੀ ਵਧੀਆ ਤਰੀਕੇ ਦੀਆ ਵੀਡੀਉ ਬਣਾਈਆਂ ਜਾਂਦੀਆਂ ਹਨ

ਬਹੁਤ ਸਾਰੇ ਲੋਕਾਂ ਦੇ ਵੱਲੋਂ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਕੋਈ ਨਾ ਕੋਈ ਇਹੋ ਜਿਹੇ ਦੁਸ਼ਮਣ ਵੱਲੋਂ ਕੀਤਾ ਜਾਂਦਾ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਭੈਣ ਦੇ ਬੁੱਲ੍ਹ ਬਹੁਤ ਜਿਆਦਾ ਸੋਹਣੀ ਵੀਡੀਓ ਬਣਾਈ ਗਈ ਹੈ ਅਤੇ ਇਸ ਨੂੰ ਬਹੁਤ ਜ਼ਿਆਦਾ ਸ਼ੇਅਰ ਵੀ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਲਗਾਤਾਰ ਇਸ ਭੈਣ ਦੀਆਂ ਕਈ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ

ਤੁਹਾਨੂੰ ਅਜ ਕਲ ਪਤਾ ਹੀ ਹੋਵੇਗਾ ਕਿ ਨੂੰਹ ਅਤੇ ਸੱਸ ਦੀ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੱਗੇ ਹੀ ਰਹੀ ਹੈ ਲੋਕਾਂ ਦੇ ਘਰ ਘਰ ਦੇ ਵਿੱਚ ਇਹ ਗੱਲ ਹੈ ਕਿ ਨੂੰਹ ਸੱਸ ਆਪਸ ਦੇ ਵਿੱਚ ਲਗਦੀਆਂ ਹੀ ਰਹੀਆਂ ਹਨ ਨੂੰ ਕਹਿੰਦੀ ਹੈ ਕਿ ਮੈਂ ਸੱਸ ਕੁੱਟਣੀ ਤੇ ਸੱਸ ਕਹਿੰਦੀ ਹੈ ਕਿ ਮੈਂਨੂੰ ਤੂੰ ਘੱਟ ਨਹੀਂ ਇਸੇ ਤਰੀਕੇ ਨਾਲ ਇਨ੍ਹਾਂ ਦਾ ਰੌਲਾ-ਰੱਪਾ ਅਕਸਰ ਹੀ ਚਲਦਾ ਰਹਿੰਦਾ ਹੈ

ਕਿਸੇ ਚੀਜ਼ ਨੂੰ ਦੇਖਦੇ ਹੋਏ ਇਸ ਭੈਣ ਦੇ ਵੱਲੋਂ ਵੀਡੀਓ ਬਣਾਈ ਗਈ ਹੈ ਜਿਸ ਵਿਚ ਇਸਨੇ ਇਹ ਦਿਖਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਨੂੰਹ ਦੇ ਵੱਲੋਂ ਤਾਂ ਲੇਖਕ ਬਹੁਤ ਘੱਟ ਕੀਤਾ ਜਾਂਦਾ ਹੈ ਪਰ ਸੱਸ ਦੇ ਵੱਲੋਂ ਬਹੁਤ ਜ਼ਿਆਦਾ ਮੇਕ-ਅਪ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਇਕ ਔਰਤ ਸਮਝਾਉਂਦੀ ਹੋਈ ਨਜ਼ਰ ਆ ਰਹੀ ਹੈ ਔਰਤ ਉਸ ਨੂੰ ਇਹ ਕਹਿ ਰਹੀ ਹੈ ਕਿ

ਮੈਨੂੰ ਪਿੱਠ ਪਿੱਛੇ ਗੱਲ ਕਰਨ ਦੀ ਬਿਲਕੁਲ ਵੀ ਆਦਤ ਨਹੀਂ ਅਤੇ ਨਾ ਹੀ ਮੈਂ ਕਦੇ ਤੇਰੇ ਪਿੱਠ ਪਿੱਛੇ ਗੱਲ ਕਰਾਂਗੀ ਮੈਂ ਹਮੇਸ਼ਾ ਹੀ ਮੂੰਹ ਤੇ ਗੱਲ ਕਰਦੀ ਹਾਂ ਤੇ ਤੈਨੂੰ ਇਹ ਗੱਲ ਕਰਨਾ ਚਾਹੁੰਦੀ ਹਾਂ ਆਪਣੀ ਨੂੰਹ ਦਾ ਮੁਕਾਬਲਾ ਨਾ ਕਰਿਆ ਕਰ ਤੂੰ ਆਪਣੀ ਨੂੰਹ ਨਾਲ਼ੋਂ ਜ਼ਿਆਦਾ ਮੇਕ-ਅਪ ਕਰ ਲਿਆ ਹੈ ਅਤੇ ਲੋਕਾਂ ਦੇ ਵੱਲੋਂ ਹੁਣ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ

ਕਿਨੂੰ ਦੇ ਜਵਾਨੀ ਤਾਂ ਝੜ ਹੀ ਨਹੀਂ ਪਰ ਸੱਸ ਦੇ ਜਵਾਨੀ ਜ਼ਰੂਰ ਚੜ੍ਹਦੀ ਹੈ ਅਤੇ ਲੋਕਾਂ ਵੱਲੋਂ ਮਖੌਲ ਉਡਾਇਆ ਜਾ ਰਿਹਾ ਹੈ ਕਿ ਸੱਸ ਦੇ ਹੁਣ ਜਵਾਨੀ ਚੜ੍ਹਿਆ ਇਸ ਲਈ ਥੋੜ੍ਹਾ ਜਿਹਾ ਧਿਆਨ ਰੱਖਿਆ ਕਰਕੇ ਇਸ ਤਰਾਂ ਦੇ ਕੰਮ ਨਾ ਕਰਿਆ ਕਰ ਜਦੋਂ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਬੋਲਦੇ ਹਨ ਤਾਂ ਚੰਗਾ ਨਹੀਂ ਲੱਗਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਪੰਜਾਬ ਸਰਕਾਰ ਦਾ ਵੱਡਾ ਫੈਸਲਾ!

ਦੋਸਤੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ …

Leave a Reply

Your email address will not be published. Required fields are marked *