ਕੋਬਰਾ ਅਤੇ ਨਿਓਲਾ ਵਿਚਕਾਰ ਹੋਈ ਲੜਾਈ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਇਕ ਨਿਓਲ ਅਤੇ ਸਪ ਵਿਚਕਾਰ ਜ਼ਬਰਦਸਤ ਲੜਾਈ ਹੁੰਦੀ ਹੈ ਜਿਸ ਕਾਰਨ ਸੱਪ ਕਦੇ ਵੀ ਨਹੀਂ ਚਾਹੁੰਦਾ ਕਿ ਨਿਉਲ ਦੀ ਜਿੱਤ ਹੋਵੇ ਇਸ ਦੌਰਾਨ
ਉਹ ਲੜਨ ਵਿਚ ਕਦੇ ਵੀ ਚੂਕ ਨਹੀਂ ਕਰਦਾ ਅਤੇ ਸਭ ਤੋਂ ਘੱਟ ਦਾ ਹੀ ਰਹਿੰਦਾ ਹੈ ਇਸੇ ਦੌਰਾਨ ਸੱਪ ਦੇ ਡੰਗ ਮਾਰਨ ਵਿੱਚ ਪਿੱਛੇ ਨਹੀਂ ਹਟਦਾ ਅਤੇ ਬਾਰ ਬਾਰ ਘਟਦਾ ਹੈ ਇਸ ਦੌਰਾਨ ਲਿਆਉਣ ਦੇ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਸੱਪ ਦੀ
ਹਾਲਤ ਏਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਿ ਉਸ ਦੀ ਮੌਤ ਹੋ ਜਾਂਦੀ ਹੈ ਤੇ ਜੇਕਰ ਡਾਂਗ ਮਾਰਦਾ ਰਹੇ ਨਿਉਲ ਦੀ ਹਾਲਤ ਵੀ ਖਰਾਬ ਹੋ ਜਾਂਦੀ ਹੈ ਹਿਕ ਦੂਜੇ ਨੂੰ ਇਸ ਤਰ੍ਹਾਂ ਮਾਰਿਆ ਜਾਂਦਾ ਹੈ ਕਿ ਉਹ ਮਰ ਜਾਣ ਪਰ ਜਿੱਤ ਮਿਲਦੀ ਹੁੰਦੀ ਹੈ ਕਿਉਂਕਿ ਉਹ ਹਾਰ ਨਹੀਂ ਮੰਨਦਾ ਅਤੇ ਸੱਪ ਤੋਂ ਵੀ ਵੱਧ ਉਸ ਵਿੱਚ ਜ਼ਹਿਰ ਹੁੰਦਾ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ