ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ
ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਵਿਆਹ ਵੀ ਇਕ ਅਜੇਹੀ ਚੀਜ਼ ਆ ਜਿਸ ਦੇ ਵਿਚ ਰੰਗ ਰੂਪ ਉਮਰ ਨਹੀਂ ਦੇਖੀ ਜਾਂਦੀ ਹੈ, ਅੱਜ
ਦੀ ਇਸ ਵੀਡੀਓ ਦੇ ਵਿਚ ਦੇਖਿਆ ਜਾ ਸਕਦਾ ਹੈ ਕੇ ਕਿਵੇਂ 20 ਸਾਲਾਂ ਕੁੜੀ ਦਾ ਦਿਲ ਆਪਣੇ ਤੀਹ ਸਾਲ ਵੱਡੇ ਮਾਸਟਰ ਤੇ ਆ ਜਾਂਦਾ ਹੈ। ਇਹ ਸਾਰੀ ਖਬਰ ਬਿਹਾਰ ਤੋਂ ਸਾਹਮਣੇ ਆ ਰਹੀ ਹੈ। ਮਾਸਟਰ ਦਾ ਵਿਆਹ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ
ਹੋ ਰਿਹਾ ਹੈ। ਇਸ ਮਾਸਟਰ ਦੇ ਵਲੋਂ ਮੰਦਿਰ ਦੇ ਵਿਚ ਆਪਣੀ 30 ਸਾਲਾਂ ਛੋਟੀ ਵਿਦਿਆਰਥਣ ਦੇ ਨਾਲ ਵਿਆਹ ਕਰਵਾ ਲਿਆ। ਇਹ ਕੁੜੀ ਇਸਦੇ ਕੋਲ ਪੜ੍ਹਨ ਦੇ ਲਈ ਆਉਂਦੀ ਹੰਦੀ ਜਿਸ ਤੋਂ ਬਾਅਦ ਇਹਨਾਂ ਦੋਵਾਂ ਦੇ ਵਿਚ ਪਿਆਰ ਹੋ ਗਿਆ ਅਤੇ ਇਹਨਾਂ ਦੇ ਵਲੋਂ ਬਾਅਦ ਚ ਵਿਆਹ ਕਰਵਾ ਲਿਆ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।