ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ
ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਦੋ ਬੱਚਿਆਂ ਦੀ ਔਰਤ ਦੇ ਵਲੋਂ ਇੱਕ ਮੁੰਡੇ ਦੇ ਨਾਲ ਅਜਿਹਾ ਕੀਤਾ ਗਿਆ ਜਿਸ ਤੋ ਬਾਅਦ ਉਸ ਮੁੰਡੇ ਦੇ ਵੱਲੋਂ ਇੱਕ ਅਜਿਹਾ ਖੋਫਨਾਕ
ਕਦਮ ਚੁੱਕਿਆ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਭੁੱਬਾਂ ਮਾਰ ਕਰ ਰੋ ਰਿਹਾ ਹੈ। ਉਸ ਔਰਤ ਦੇ ਵੱਲੋਂ ਮੁੰਡੇ ਨੂੰ ਬਹੁਤ ਹੀ ਜ਼ਿਆਦਾ ਡਰਾਇਆ ਗਿਆ ਕਿ ਉਹ ਹਮੇਸ਼ਾ ਦੇ ਲਈ ਆਪਣੀ ਮਾਂ ਦੇ ਪੱਲੇ ਰੋਣਾ ਪੈ ਗਿਆ । ਇਹ ਸਾਰਾ ਮਾਮਲਾ ਦਸੂਹਾ ਤੋਂ ਸਾਹਮਣੇ
ਆਇਆ ਹੈ ਜਿਥੇ ਇਕ ਔਰਤ ਦੇ ਵਲੋਂ ਆਪਣੇ ਪਿੰਡ ਦੇ 29 ਸਾਲਾਂ ਮੁੰਡੇ ਦੇ ਉਪਰ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਜਾਂਦਾ ਹੈ , ਜਿਸ ਤੋਂ ਬਾਅਦ ਉਸਦੇ ਵਲੋਂ ਹਮੇਸ਼ਾ ਦੇ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ , ਪੁਲਿਸ ਨੇ ਪੰਜ ਜਾਣਿਆ ਤੇ ਮਾਮਲਾ ਦਰਜ ਕਰ ਲਿਆ ਹੈ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।