ਸ਼ੌਫ ਚੌਂ ਇਹ ਚੀਜ਼ ਮਿਲਾਕੇ ਖਾੳ ਪੇਟ ਹੋਵੇਗਾ ਖਲਕੇ ਸਾਫ ਅੱਖਾਂ ਦੀ ਰੋਸ਼ਨੀ ਹੋਵੇਗੀ ਤੇਜ਼ ਗੈਸ ਕਬਜ ਕਦੇ ਨਹੀਂ ਹੋਊਗਾ ਸ਼ੌਫ ਚੋ ਏਦਾਂ ਦਾ ਕੀ ਤੱਤ ਹੰਦਾ ਹੈ ਸੌਫ ਖਾਣ ਨਾਲ ਆਪਣਾ ਕਈ ਬਿ-ਮਾ-ਰੀ-ਆ ਤੋਂ ਛੁਟਕਾਰਾ ਪਾ ਸਕਦੇ ਹਾਂ ਜਿਵੇਂ ਕੀ ਮੋਟਾਪਾ ਘੱਟ ਕਰਨਾ ਚਾਹੀਦੇ ਹੋ ਵਾਲ ਝੜਨੇ ਬੰਦ ਹੋ ਜਾਣ pimples ਠੀਕ ਹੋ ਜਾਣ ਪੇਟ ਦੀਆਂ ਸਾਰੀਆਂ ਬਿ-ਮਾ-ਰੀ-ਆ ਤੋਂ ਛੁਟਕਾਰਾ ਪਾ ਸਕਦੇ ਹਾਂ ਸ਼ੋਫ ਚ fiber ਦੀ ਮਾਤਰਾ ਭਰਪੂਰ ਹੰਦੀ ਹੈ
ਸੌਫ ਖਾਣ ਨਾਲ ਖਾਣਾ ਵਧੀਆ ਪੱਚ ਜਾਂਦਾ ਹੈ ਤੁਸੀਂ ਸੌਫ ਨੂੰ ਅੱਧਾ ਜਾਂ ਇਕ ਚੋਧਾਈ ਚਮਚ ਹੀਂ ਖਾਣਾਂ ਹੈ ਜੇ ਕਰ ਤੁਸੀਂ ਖਾਣਾ ਖਾਂ ਤੋਂ ਬਾਅਦ ਸੌਫ ਖਾਦੇ ਹੋ ਤੇ ਤੁਸੀਂ ਹਮੇਸ਼ਾ ਹੀ ਤੁੰਦਰੁਸਤ ਰਹਿਗੇ ਮੋਟਾਪੇ ਦੀ ਸਮਝਿਆ ਹਰ ਇਕ ਨੂੰ ਹੈ ਜੇ ਤੁਸੀਂ ਹਰ ਰੋਜ ਕਸਰਤ ਕਰਦੇ ਹੋ ਤੇ ਤੁਹਾਡਾ ਭਾਰ ਨਹੀਂ ਘੱਟ ਰਹਿ ਹਾਂ,ਮੋਟਾਪੇ ਕਰਨਾ ਆਪਣਾ cholestrol ਦੀ ਮਾਤਰਾ ਵੱਧ ਸਕਦੀ ਹੈ ਭਾਰ ਵਧਾਉਣ ਲਈ ਤੁਸੀਂ ਸੌਫ ਨੂੰ ਅੱਧਾ ਚਮਚ ਜਾ
ਇਕ ਚਧਾਈ ਚਮਚ ਹੀ ਖਾਣਾਂ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਸਰੀਰ ਵਿਚ ਫਰਕ ਪੈਂਣ ਲੱਗ ਜੇ ਗਾ ਪਰ ਤੁਸੀਂ ਇਸ ਨਾਲ ਕਸਰਤ ਕਰਨੀ ਪੈਣੀ ਹੈ ਜੇ ਕਰ ਆਪਣੇ ਸਰੀਰ ਦਾ ਪੀਤ ਦਾ ਲੈਵਲ ਵੱਧ ਹੈ ਤਾਂ ਤੁਸੀਂ ਸੌਫ ਦਾ ਇਸਲਤੇਮਾਲ ਰੋਜ ਕਰਨਾ ਹੈ ਜੇ ਕਰ
ਤੁਹਾਡੇ ਸਰੀਰ ਵਿਚ ਗੈਸ ਬਣਦੀ ਹੈ ਤਾਂ ਖਾਣਾਂ ਖਾਣ ਤੋਂ ਬਾਅਦ ਇਸ ਦਾ ਇਸਤੇਮਾਲ ਕਰਨ ਹੈ ਇਸ ਤਰ੍ਹਾਂ ਕਰਨਾ ਨਾਲ ਤੁਹਾਡੇ ਸਰੀਰ ਵਿੱਚ ਗੈਸ ਤੇਜਾਬ ਕਬਜ ਵਰਗੀ ਬਿ-ਮਾ-ਰੀ-ਆ ਤੋਂ ਛੁਟਕਾਰਾ ਪਾ ਸਕਦੇ ਹਾਂ ਜੋੜਾਂ ਦੇ ਦਰਦ ਚੋ ਫਾਇਦੇਮੰਦ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ