ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤ ਲੰਮੇ ਸਮੇਂ ਤੋਂ ਲੈ ਕੇ ਲੋਕਾਂ ਵਿਚ ਦੌੜ ਲੱਗ ਰਹੀ ਆਪਣੇ ਭਵਿੱਖ ਨੂੰ ਲੈ ਕੇ ਅਤੇ ਭਵਿੱਖ ਨੂੰ ਦੇਖਦਿਆਂ ਲੋਕ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਤਾਂ ਜੋ ਆਪਣੇ ਆਉਣ ਵਾਲੇ ਭਵਿੱਖ ਨੂੰ ਸੰਵਾਰ ਸਕਣ ਪਰ
ਇਹ ਦੌੜ ਬਹੁਤਿਆਂ ਲਈ ਠੱਗੀ ਦਾ ਜਾਲ ਬਣ ਗਈ ਹੈ ਕੁੜੀ ਵੱਲੋਂ ਆਈਲੈਟਸ ਕੀਤੀ ਜਾਂਦੀ ਹੈ ਅਤੇ ਉਸ ਦੇ ਲਈ ਰਿਸ਼ਤਾ ਦੇਖਿਆ ਜਾਂਦਾ ਹੈ ਜਿਸ ਤੋਂ ਬਾਅਦ ਮੁੰਡੇ ਵਾਲੇ ਕੁੜੀ ਤੇ ਪੈਸੇ ਲਾ ਕੇ ਉਸਨੂੰ ਬਾਹਰ ਭੇਜਦੇ ਹਨ ਹੁਣ ਤਾਂ ਅਜਿਹਾ ਸਮਾਂ ਆ ਗਿਆ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਲਾਟਰੀ ਈ ਹੋਵੇ
ਜੇਕਰ ਨਿਕਲ ਗੀ ਠੀਕ ਨਹੀਂ ਪਰ ਪਿੱਛੋਂ ਨੌਜਵਾਨ ਨੂੰ ਪਛਤਾਉਣਾ ਪੈ ਜਾਂਦਾ ਹੈ ਅਤੇ ਉਸਦੇ ਨਾਲ ਪਰਿਵਾਰ ਨੂੰ ਦੁੱਖ ਝੱਲਣੇ ਪੈਂਦੇ ਹਨ ਕਿਉਂਕਿ ਕਿਸੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿਉਂ ਬਾਹਰ ਜਾਣ ਸਮੇਂ ਦੇ ਸਕਣ ਜਿਸ ਕਰਕੇ ਉਹ ਕਰਜ਼ੇ ਉਤੇ ਚੁੱਕ ਕੇ ਰੁਪਏ ਕੁੜੀ ਨੂੰ ਬਾਹਰ ਭੇਜਦੇ ਹਨ
ਜਿਸ ਤੋਂ ਬਾਅਦ ਕੁੜੀ ਬਾਹਰ ਜਾ ਕੇ ਆਪਣਾ ਰੰਗ ਵਿਖਾ ਦਿੰਦੀ ਹੈ ਅਤੇ ਮੁੰਡੇ ਵਾਲਿਆਂ ਨੂੰ ਨਾਲ ਲਿਜਾਣ ਤੋਂ ਮਨ੍ਹਾ ਕਰ ਦਿੰਦੀ ਹੈ ਜਿਸ ਤੋਂ ਬਾਅਦ ਮੁੰਡੇ ਕੋਲ ਮਰਨ ਤੋਂ ਬਿਨਾਂ ਕੋਈ ਰਸਤਾ ਨਹੀਂ ਰਹਿ ਜਾਂਦਾ ਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਨੌਜਵਾਨ ਇਸ ਜਾਲ ਵਿੱਚ ਫਸਿਆ ਕੁੜੀ
ਉੱਪਰ ਚੌਵੀ ਲੱਖ ਰੁਪਏ ਲਾ ਕੇ ਕੈਨੇਡਾ ਭੇਜਿਆ ਗਿਆ ਜਿਸ ਤੋਂ ਬਾਅਦ ਉਥੇ ਜਾਤੇ ਰੰਗ ਦਿਖਾ ਦਿੱਤਾ ਅਤੇ ਆਪਣੇ ਸਹੁਰੇ ਪਰਿਵਾਰ ਨੂੰ ਉਨ੍ਹਾਂ ਦੇ ਪੁੱਤਰ ਨੂੰ ਨਾਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਮੈਂ ਬਾਹਰ ਆਉਣਾ ਸੀ ਤੁਸੀਂ ਜੋ ਕਰਨਾ ਕਰ ਸਕਦੇ ਹੋ ਅਤੇ ਉਸ ਨੇ ਹੋਰ ਮੁੰਡੇ ਨਾਲ ਰਹਿਣ ਦਾ ਫ਼ੈਸਲਾ ਕਰ ਲਿਆ ਜਿਸ ਦੀ ਪੂਰੀ ਜਾਣਕਾਰੀ ਸੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।