ਅਮਲਤਾਸ ਰੁੱਖ ਬਾਰੇ ਅੱਜ ਤੁਹਾਨੂੰ ਜਾ-ਣ-ਕਾ-ਰੀ ਦੇਣ ਜਾ ਰਿਹਾ ਹਾਂ ਕਿ ਇਸ ਨਾਲ ਕੀ ਕੀ ਫਾ-ਇ-ਦੇ ਹੁੰਦੇ ਹਨ ਅਤੇ ਕਿਹੜੇ ਕਿਹੜੇ ਰੋ-ਗਾਂ ਨੂੰ ਇਹ ਜੜ ਤੋਂ ਖ-ਤ-ਮ ਕਰ ਦਿੰਦਾ ਹੈ ਇਸ ਰੁੱਖ ਦੀ ਇਹ ਪਛਾਣ ਹੁੰਦੀ ਹੈ ਕਿ ਇਸ ਤੇ ਪੀਲੇ ਰੰਗ ਦੇ ਬਹੁਤ ਸੋਹਣੇ ਫੁੱਲ ਲੱਗਦੇ ਹਨ ਜੋ ਕਿ ਆਪਾਂ ਆਮ ਹਨ ਕਈ ਵਾਰ ਸ-ੜ-ਕਾਂ ਤੇ ਇਸ ਬੂਟੇ ਨੂੰ ਲੱਗੇ ਦੇਖਦੇ ਹਾਂ ਸਾਨੂੰ ਇਕ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ
ਉਹ ਨਾਮ ਹੈ ਵਿ-ਕ-ੜ ਅਤੇ ਅੰਗਰੇਜ਼ੀ ਵਿੱਚ ਇਸ ਨੂੰ ਗੋਲਡਨ ਟ੍ਰੀ ਵੀ ਬੋਲਿਆ ਜਾਂਦਾ ਹੈ ਅਤੇ ਬਾਹਰਲੇ ਦੇਸ਼ਾਂ ਚ ਵੱਖ-ਵੱਖ ਨਾ-ਵਾਂ ਨਾਲ ਵੀ ਜਾਣਿਆ ਜਾਂਦਾ ਹੈ ਹੱਥ ਇਹ ਪੂਰੇ ਭਾਰਤ ਵਿਚ ਹਰ ਥਾਂ ਤੇ ਦੇਖਣ ਨੂੰ ਮਿਲਦਾ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਦੇ ਸਾਨੂੰ ਕੀ ਫਾ-ਇ-ਦੇ ਹੁੰਦੇ ਹਨ,ਇਸ ਰੁੱਖ ਦੇ ਫੁੱਲਾਂ ਦੀ ਗੁਲਕੰਦ ਬਣਦੀ ਹੈ ਜੋ ਕਿ ਕਈ ਰੋ-ਗਾਂ ਨੂੰ ਖ-ਤ-ਮ ਕਰਦੀ ਹੈ ਜਿਵੇਂ ਕਿ
ਪੁਰਾਣੀ ਤੋਂ ਪੁਰਾਣੀ ਕਬਜ਼ ਰਹਿਣੀ ਇਸ ਦੀ ਸ-ਮੱ-ਸਿ-ਆ ਨੂੰ ਜੜ੍ਹ ਤੋਂ ਖ-ਤ-ਮ ਕਰ ਦਿੰਦੀ ਹੈ ਇਸ ਰੁੱਖ ਨੂੰ ਫਲੀਆਂ ਵੀ ਲਗਦੀਆਂ ਹਨ ਪਹਿਲਾ ਇਹ ਹਰੀਆਂ ਹੁੰਦੀਆਂ ਹਨ ਅਤੇ ਫੇਰ ਭ-ਰੀ-ਆਂ ਕਾ-ਲੀ-ਆਂ ਜਿਹੀਆਂ ਹੋ ਜਾਂਦੀਆਂ ਹਨ ਅਤੇ ਇਸ ਦਾ ਸੱਕ ਜੋ ਕੇ ਚਮੜੀ ਦੇ ਰੋ-ਗਾਂ ਨੂੰ ਦੂਰ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਸ ਦੇ ਪੱਤੇ ਮ-ਲੇ-ਰੀ-ਆ ਅਤੇ ਪੀ-ਲੀ-ਆ ਵਰਗੀਆਂ ਬਿ-ਮਾ-ਰੀ-ਆਂ ਠੀਕ ਕਰਦੇ ਹਨ ਅਤੇ
ਜੇਕਰ ਇਨ੍ਹਾਂ ਦੀ ਕਿਸ ਤਰ੍ਹਾਂ ਸੇਵਨ ਕਰਨਾ ਹੈ ਤੇ ਕਿਸ ਤਰ੍ਹਾਂ ਉਸ ਤੋਂ ਬਾਅਦ ਵਿੱਚ ਲਿਆਉਣਾ ਹੈ ਕਿਸੇ ਚੰਗੇ ਵੈਦ ਤੋਂ ਸਮਝ ਲਿਆ ਜਾਵੇ ਤਾਂ ਇਹ ਸਾਡੇ ਲਈ ਰਾ-ਮ-ਬਾ-ਣ ਹੁੰਦਾ ਹੈ ਅਤੇ ਸਾਡੇ ਸਰੀਰ ਦੀਆਂ ਕਈ ਬਿ-ਮਾ-ਰੀ-ਆਂ ਨੂੰ ਦੂ-ਰ ਰੱਖਦਾ ਹੈ ਇਸ ਪ੍ਰਕਾਰ ਇਹ ਰੁੱਖ ਸੋਹਣਾ ਅਤੇ ਇਸ ਦੇ ਗੁਣ ਵੀ ਬਹੁਤ ਸੋਹਣੇ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ