ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਰੋਜ਼ਾਨਾ ਦਾ ਸ਼ੋਸ਼ਲ ਮੀਡੀਆ ਤੇ ਕਈ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਕਈ ਲੋਕ ਜਨਤਾ ਨੂੰ ਜਾਗਰੂਕ ਕਰਨ ਲਈ ਹੋਰ ਇਹ ਘਟਨਾਵਾਂ ਨੂੰ ਰੂ-ਬ-ਰੂ ਕਰਵਾਉਣ ਲਈ ਕਈ ਸਾਰੀਆਂ ਵੀਡੀਓ
ਬਣਾਉਂਦੇ ਹਨ। ਉਹਨਾਂ ਵਿੱਚ ਇੱਕ ਬੀੜ ਜਿਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ। ਵੀਡੀਓ ਵਿਚ ਦੇਖੇ ਜਾ ਸਕਦੇ ਹਨ ਕਿ ਇਕ ਮਹਿਲਾ ਜੋ ਇੱਕ ਸੜਕ ਦੇ ਨਜ਼ਦੀਕ ਖੜ੍ਹੀ ਹੋਈ ਸੀ। ਅਚਾਨਕ ਉਸਦੇ ਢਿੱਡ ਵਿਚ ਦਰਦ ਹੋਣ ਲੱਗ ਪੈਂਦਾ ਹੈ। ਜਿਸ ਤੋਂ ਬਾਅਦ ਇੱਕ
ਵਿਅਕਤੀ ਦੀ ਗੱਡੀ ਤੇ ਸਵਾਰ ਸੀ। ਉਹ ਰੁਕ ਜਾਂਦਾ ਹੈ। ਪਹਿਲਾਂ ਉਸ ਨੂੰ ਨਜ਼ਦੀਕ ਕਿਸੇ ਦੀ ਮਦਦ ਲਈ ਭੇਜ ਦਿੰਦੀ ਹੈ। ਐਨੀ ਵਿਚ ਹੀ ਸੀ, ਉਥੇ ਸਕੂਟੀ ਤੇ ਸਵਾਰ ਇਕ ਵਿਅਕਤੀ ਆ ਜਾਂਦਾ ਹੈ। ਜੋ ਉਸ ਮਹਿਲਾ ਦੇ ਨਾਲ ਰਲ਼ਿਆ ਹੋਇਆ ਸੀ। ਉਹ ਮੁੰਡਾ
ਆਪਣੀ ਗੱਡੀ ਖੁੱਲ੍ਹੀ ਹੀ ਰਹਿਣ ਦਿੰਦਾ ਹੈ। ਜਿਸ ਤੋਂ ਬਾਅਦ ਉਹ ਮਹਿਲਾ ਅਤੇ ਵਿਅਕਤੀ ਉਸ ਨਦੀ ਗੱਡੀ ਵਿਚੋ ਜ਼ਰੂਰੀ ਸਮਾਨ ਚੱਕ ਕੇ ਉਥੋਂ ਫਰਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਉਸ ਮੁੰਡੇ ਨੂੰ ਬਹੁਤ ਪਛਤਾਵਾ ਹੁੰਦਾ ਹੈ ਅਤੇ ਉਸ ਨੂੰ ਸਮਝਿਆ ਜਾਂਦਾ ਹੈ
ਕਿ ਇਹ ਸਿਰਫ ਇੱਕ ਚੋਰੀ ਕਰਨ ਦੀ ਚਾਲ ਸੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ