ਦੁਸਿਹਰੇ ਕੀ ਤੁਹਾਨੂੰ ਪਤਾ ਹੋਵੇਗਾ ਕਿ ਕਈ ਵਾਰ ਸ਼ੋਸ਼ਲ ਮੀਡੀਆ ਤੇ ਰਹੱਸਮਈ ਵੀਡੀਓ ਵਾਇਰਲ ਹੋ ਜਾਂਦੀ ਹਨ। ਜਿਨਾ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ 2 ਵਾਈਰਲ ਵੀਡੀਓ ਬਾਰੇ ਜਾਣਕਾਰੀ ਦੇਵੋਗੇ ਜਾਂ ਸੋਸ਼ਲ ਮੀਡੀਆ ਤੋਂ ਸਾਹਮਣੇ ਆਇਆ ਹੈ।
ਪਹਿਲੀ ਵੀਡੀਓ ਵਿਚ ਦੇਖੇ ਜਾ ਸਕਦਾ ਹੈ ਕਿ ਇਕ ਵਿਅਕਤੀ ਨੇ ਆਪਣੀ ਗੱਡੀ ਨੂੰ ਰਾਤ ਨੂੰ ਪਾਰਕ ਕਰਦਾ ਹੈ ਤਾਂ ਉਸ ਦੀ ਗੱਡੀ ਬਿਲਕੁਲ ਠੀਕ ਸੀ। ਪਰ ਜਦੋ ਉਹ ਸਵੇਰੇ ਦੇਖਦਾ ਹੈ ਤਾਂ ਉਸ ਗੱਡੀ ਦੇ ਪਰਖੱਚੇ ਉੱਡ ਗਏ ਸੀ। ਜਦੋਂ ਉਹ ਸੀਸੀਟੀਵੀ ਫੁਟੇਜ ਚੈੱਕ ਕਰਦਾ ਹੈ ਤਾਂ ਦੇਖਦਾ ਹੈ ਕਿ
ਉਸ ਦੀ ਗੱਡੀ ਨੂੰ ਅਜਿਹੀ ਹਾਲਤ ਚੋਰਾਂ ਨੇ ਨਹੀਂ ਕੀਤੀ ਬਲਕਿ ਕੁੱਤਿਆਂ ਨੇ ਕੀਤੀ ਹੈ। ਜਿਹਨਾਂ ਦਾ ਬਹੁਤ ਵੱਡਾ ਝੂੰਡ ਸੀ। ਅਜਿਹਾ ਉਹਨਾ ਕੁੱਤਿਆਂ ਵੱਲੋਂ ਕਿਉ ਕੀਤਾ ਗਿਆ। ਇਸ ਬਾਰੇ ਕੋਈ ਵੀ ਨਹੀਂ ਦੱਸ ਸਕਦਾ। ਅਗਲੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿਚ ਦੇਖੇ ਜਾ ਸਕਦਾ ਹੈ ਕਿ
ਇੱਕ ਵਿਅਕਤੀ ਜੋ ਆਪਣੀ ਗੱਡੀ ਨੂੰ ਸਹੀ ਸਲਾਮਤ ਖੜੀ ਕਰਕੇ ਜਾਂਦਾ ਹੈ। ਪਰ ਸਵੇਰ ਤੱਕ ਜਦੋਂ ਉਹ ਉਥੇ ਪਹੁੰਚ ਜਾਂਦਾ ਹੈ ਤਾਂ ਉਹ ਲਿਖਦਾ ਹੈ ਕਿ ਇੱਕ ਰਾਤ ਵਿੱਚ ਹੀ ਇੱਥੇ ਇੱਕ ਬਹੁਤ ਵੱਡਾ ਦਰਖ਼ਤ ਉੱਗ ਗਿਆ ਹੈ। ਜੋ ਉਸਦੀ ਗੱਡੀ ਦੇ ਪਾੜ ਕੇ ਬਾਹਰ ਆਇਆ ਹੈ।
ਜਿਸਨੂੰ ਦੇਖਕੇ ਸਾਰੇ ਹੈਰਾਨ ਹੋ ਗਏ ਸੀ। ਉਹ ਦਰਖੱਤ ਬਿਲਕੁਲ ਅਸਲੀ ਸੀ, ਜਿਸ ਕਾਰਨ ਉੱਥੇ ਆ ਰਿਹਾ ਹਰ ਵਿਅਕਤੀ ਹੈਰਾਨ ਰਹਿ ਗਿਆ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ