ਅਕਸਰ ਹੀ ਤੁਸੀਂ ਕਈ ਟੀਵੀ ਸ਼ੋਅ ਦੇ ਵਿੱਚ ਦੇਖਿਆ ਹੋਵੇਗਾ ਕੋਈ ਬੱਚਾ ਆਉਂਦਾ ਹੈ ਅਤੇ ਅੱਖਾਂ ਉਤੇ ਰੂ ਰੱਖ ਕੇ ਕਾਲੀ ਪੱਟੀ ਬੰਨ੍ਹ ਲੈਂਦਾ ਹੈ। ਕਾਲੀ ਪੱਟੀ ਬਣਨ ਤੋਂ ਮਗਰੋਂ ਵੀ ਉਹ ਹਰ ਇੱਕ ਚੀਜ਼ ਨੂੰ ਪਹਿਚਾਣ ਲੈਂਦਾ ਹੈ।
ਦੋਸਤੋ ਕਿਤਾਬ ਅਤੇ ਬੋਰਡ ਤੇ ਲਿਖੇ ਸਵਾਲ ਦੂਰ ਬੈਠੇ ਹੀ ਬੰਦ ਅੱਖਾਂ ਨਾਲ ਹੱਲ ਕਰ ਲੈਂਦਾ ਹੈ ਅਤੇ ਇਹ ਸਭ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ। ਇਹ ਦੇਖ ਕੇ ਆਪ ਸੋਚ ਲੈਂਦੇ ਹਨ ਕਿ ਬੱਚੇ ਅੰਦਰ ਕੋਈ ਸ਼ਕਤੀ ਹੈ।
ਜਿਸ ਦੇ ਨਾਲ ਇਸ ਦੇ ਨਾਲ ਇਹ ਬੱਚਾ ਇਸੇ ਤਰ੍ਹਾਂ ਕਰ ਰਿਹਾ ਹੈ।ਦੱਸ ਦੇਈਏ ਇਹ ਕੋਈ ਸਕਦੀ ਹੁੰਦੀ। ਇਹ ਸੈਂਟੀਮੀਟਰ ਤੌਰ ਤੇ ਇੱਕ ਪੜ੍ਹਾਈ ਹੁੰਦੀ ਹੈ। ਜੋ ਬੱਚੇ ਨੂੰ ਪੰਜ ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਸਖਾਈ ਜਾ ਸਕਦੀ ਹੈ।
ਇਸੇ ਤਰ੍ਹਾਂ ਬਟਾਲੇ ਦੀ ਰਹਿਣ ਵਾਲੀ ਮਹਿਲਾ ਤਣਵੀ ਅਗਰਵਾਲ ਸ਼ੌਕੀਆ ਤੌਰ ਤੇ ਇਹ ਪੜ੍ਹਾਈ ਬੱਚਿਆਂ ਨੂੰ ਕਰਵਾਉਂਦੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।