ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।ਕਈ ਵਾਰ ਇਨ੍ਹਾਂ ਵੀਡੀਓਜ਼ ਦੇ ਚੱਲਦੇ ਸਾਨੂੰ ਕਾਫੀ ਜਾਣਕਾਰੀ ਵੀ ਮਿਲਦੀ ਹੈ।ਕਈ ਲੋਕ ਅਜਿਹੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਹਨ ਜਿਨ੍ਹਾਂ ਨੂੰ ਵੇਖ ਕੇ ਲੋਕਾਂ ਨੂੰ
ਕੁਝ ਨਸੀਹਤ ਮਿਲ ਸਕੇ।ਇੱਕ ਅਜਿਹੀ ਹੀ ਵੀਡੀਓ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਕੁਝ ਲੋਕਾਂ ਵੱਲੋਂ ਬਣਾਈ ਗਈ ਹੈ।ਇਸ ਵੀਡੀਓ ਦੀ ਸ਼ੁਰੁਆਤ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਵਿਖਾਇਆ ਜਾਂਦਾ ਹੈ।ਉਹ ਔਰਤ ਉਸ ਵਿਅਕਤੀ ਦੇ ਕੋਲੋਂ ਪੈਸੇ ਮੰਗ ਰਹੀ ਹੁੰਦੀ ਹੈ।ਉਹ ਵਿਅਕਤੀ
ਉਸ ਨੂੰ ਸੋਨੇ ਦੀ ਚੈਨੀ ਦੇ ਦਿੰਦਾ ਹੈ ਅਤੇ ਉਸ ਦੇ ਨੇੜੇ ਆਉਣ ਲੱਗਦਾ ਹੈ।ਇੰਨੇ ਨੂੰ ਹੀ ਉਸ ਵਿਅਕਤੀ ਦੀ ਗਰਭਵਤੀ ਪਤਨੀ ਉਥੇ ਆਉਂਦੀ ਹੈ।ਉਹ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਵੇਖ ਕੇ ਕਾਫੀ ਗੁੱਸੇ ਵਿੱਚ ਆ ਜਾਂਦੀ ਹੈ ਅਤੇ ਉਸਨੂੰ ਧੋਖੇਬਾਜ਼ ਕਹਿੰਦੀ ਹੈ।ਉਸ ਦਾ ਪਤੀ ਉਸ ਨੂੰ ਧੱਕਾ ਦੇ ਦਿੰਦਾ ਹੈ
ਜਿਸ ਕਰਕੇ ਉਸ ਦੇ ਢਿੱਡ ਵਿੱਚ ਦਰਦ ਹੋਣ ਲੱਗ ਜਾਂਦੀ ਹੈ।ਫਿਰ ਉਥੇ ਇੱਕ ਵਿਅਕਤੀ ਆਉਂਦਾ ਹੈ ਅਤੇ ਇੱਕ ਹੋਰ ਬਜ਼ੁਰਗ ਵਿਅਕਤੀ ਉਸ ਗਰਭਵਤੀ ਮਹਿਲਾ ਦੀ ਮਦਦ ਕਰਦੇ ਹਨ।ਫਿਰ ਉਸ ਦੇ ਪਤੀ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ।ਜਦੋਂ ਉਹ ਦੂਸਰਾ ਵਿਅਕਤੀ ਉਸ ਦੇ ਪਤੀ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਣ
ਲੱਗਦਾ ਹੈ ਤਾਂ ਉਸ ਦੀ ਗਰਭਵਤੀ ਪਤਨੀ ਮੁਆਫੀ ਮੰਗਦੀ ਹੈ ਅਤੇ ਉਸ ਨੂੰ ਛੱਡਣ ਲਈ ਕਹਿੰਦੀ ਹੈ। ਫਿਰ ਉਸ ਦਾ ਪਤੀ ਆਪਣੀ ਪਤਨੀ ਤੋਂ ਮੁਆਫੀ ਮੰਗ ਲੈਂਦਾ ਹੈ।ਇਸ ਤੋਂ ਬਾਅਦ ਇਹ ਵੀਡੀਓ ਖਤਮ ਹੋ ਜਾਂਦੀ ਹੈ।ਇਹ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਲੋਕਾਂ ਨੂੰ ਰਿਸ਼ਤੇ ਨਾਤਿਆਂ ਦੀ ਕਦਰ ਕਰਨੀ ਆ ਸਕੇ।ਇਸ ਵੀਡੀਉ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ