ਸੱਪ ਅਤੇ ਨਿਉਲੇ ਵਿਚਕਾਰ ਜ਼ਬਰਦਸਤ ਲੜਾਈ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਇੱਕ ਨਿਓਲ ਜੋ ਕਿ ਸੱਪ ਦੇ ਨਾਲ ਜ਼ਬਰਦਸਤ ਟੱਕਰ ਲੈਂਦਾ ਹੈ ਅਤੇ ਫਿਰ ਉਸ ਨੂੰ ਮਾਤ ਪਾਉਂਦੇ ਲਈ ਕਾਫੀ ਦੇਰ ਤੱਕ ਲੜਾਈ ਕਰਦਾ ਹੈ ਸੱਪ ਵੀ ਵਾਰ-ਵਾਰ ਉਸ ਨੂੰ ਢਕਣ ਦੀ ਕੋਸ਼ਿਸ਼ ਕਰਦਾ ਹੈ ਪਰ
ਸੱਪ ਦੇ ਡੰਗਣ ਦਾ ਅਸਰ ਹੀ ਨਹੀਂ ਹੁੰਦਾ ਨਿਓਲ ਨੂੰ ਤੇ ਵਾਰ ਵਾਰ ਹਮਲਾ ਕੀਤਾ ਜਾਂਦਾ ਹੈ ਨਿਉਲ ਦੀ ਇਸ ਹਰਕਤ ਨੂੰ ਲੈ ਕੇ ਕਾਫੀ ਦੇਰ ਤੱਕ ਲੜਾਈ ਚੱਲਦੀ ਹੈ ਦੋਵਾਂ ਵਿਚਕਾਰ ਲੜਾਈ ਇੰਨੀ ਜ਼ਿਆਦਾ ਜਬਰਦਸਤ ਹੁੰਦੀ ਐ ਕਿ ਕਾਫੀ ਦੇਰ ਤੱਕ ਇਸ ਲੜਾਈ ਦਾ
ਸਿਲਸਿਲਾ ਚੱਲਦਾ ਹੈ ਇੱਕ ਦੂਜੇ ਨੂੰ ਮਾਤ ਪਾਉਂਦੇ ਵਿੱਚ ਲੱਗੇ ਹੋਏ ਸੱਪ ਅਤੇ ਨਿਓਲਾ ਵਿੱਚ ਲੜਾਈ ਦੇਰ ਤੱਕ ਚੱਲਦੀ ਹੈ ਇਹ ਸੱਪ ਦੇ ਡੰਗਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਤੇ ਨਿਉਲ਼ੇ ਜੋ ਕਿ ਸਭ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਹੈ
ਜ਼ਿਆਦਾਤਰ ਅਸੀਂ ਦੇਖਿਆ ਹੈ ਕਿ ਨਿਓਲੇ ਸੱਪ ਨੂੰ ਮਾਤ ਪਾਉਂਦਾ ਹੈ ਅਤੇ ਜਿੱਤ ਪ੍ਰਾਪਤ ਕਰਦਾ ਹੈ ਇਸੇ ਤਰਾਂ ਵੀਡੀਓ ਵਿਚ ਵੀ ਤੁਸੀਂ ਦੇਖੋਗੇ ਕਿ ਜ਼ਬਰਦਸਤ ਲੜਾਈ ਹੁੰਦੀ ਹੈ ਅਤੇ ਸੱਪ ਵਿਚਕਾਰ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ