ਬਾਜ ਦੁਆਰਾ ਜਨਵਰਾ ਤੇ ਹਮਲਾ ਦੋਸਤ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ 1 ਜਨਵਰੀ ਜਿਸਨੂੰ ਬਾਜ ਕਿਹਾ ਜਾਂਦਾ ਹੈ ਉਹ ਜ਼ਿਆਦਾਤਰ ਆਸਮਾਨ ਤੇ ਦੇਖਣ ਨੂੰ ਮਿਲਦਾ ਹੈ ਕੀ ਇਸ ਤਰ੍ਹਾਂ ਦਾ ਜਾਨਵਰ ਹੈ ਜੋ ਕਿ ਆਸਮਾਨ ਤੇ ਘੁੰਮਦਾ ਹੋਇਆ ਵੀ ਥੱਲੇ ਜ਼ਮੀਨ ਤੇ ਛੋਟੀ ਤੋਂ ਛੋਟੀ ਚੀਜ਼ ਨੂੰ ਦੇਖ ਸਕਦਾ ਹੈ ਜਿਵੇਂ ਕਿ
ਉਸਦਾ ਕੋਈ ਸ਼ਿਕਾਰ ਹੋਵੇ ਅਤੇ ਦੂਰੀ ਤੇ ਉਹ ਇਹ ਸਭ ਕੁਝ ਦੇਖਦਾ ਹੈ ਅਤੇ ਫਿਰ ਥਲੇ ਧਰਤੀ ਤੇ ਆ ਕੇ ਉਸ ਚੀਜ਼ ਨੂੰ ਮਾਰ ਕੇ ਮੂੰਹ ਵਿਚ ਪਾ ਕੇ ਖਾ ਜਾਂਦਾ ਹੈ ਬਾਜ ਇੱਕ ਇਸ ਤਰ੍ਹਾਂ ਦਾ ਜਾਨਵਰ ਹੈ ਜੋ ਕਿ ਸੱਪ ਵਰਗੇ ਵੀ ਜਾਨਵਰਾਂ ਨੂੰ ਖਾ ਜਾਂਦਾ ਹੈ ਸਮੁੰਦਰੀ ਇਲਾਕਿਆਂ ਵਿੱਚ ਵੀ
ਜੇਕਰ ਬਾਝ ਅਸਮਾਨ ਤੋਹ ਦੇਖ ਲੈਂਦਾ ਹੈ ਕਿ ਪਾਣੀ ਦੀ ਪਰਤ ਉੱਪਰ ਨੂੰ ਕੋਈ ਜਨਮ ਧਾਰਿਆ ਹੈ ਜੋ ਕਿ ਬਾਣੀ ਵਿੱਚ ਰਹਿੰਦਾ ਹੈ ਕੋਈ ਹੋਰ ਜਾਨਵਰ ਹੈ ਪਾਣੀ ਵਿੱਚ ਜਾ ਮਲੀ ਹੈ ਉਹ ਧੂਰੀ ਤੋਂ ਤੇਜ਼ ਰਫਤਾਰ ਦੇ ਨਾਲ ਆਉਂਦਾ ਹੈ ਅਤੇ ਉਸ ਜਾਨਵਰ ਨੂੰ
ਆਪਣੇ ਮੂੰਹ ਵਿੱਚ ਪਾ ਕੇ ਆਤਮਾ ਦੀ ਉਡਾਰੀ ਲਾ ਕੇ ਖਾ ਜਾਂਦਾ ਹੈ ਜ਼ਿਆਦਾਤਰ ਅਸੀਂ ਦੇਖਿਆ ਹੈ ਕਿ ਬਾਜ਼ ਦੀ ਨਿਗ੍ਹਾ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਜੋ ਕਿ ਕਿਸੇ ਚਿੱਠੀ ਵਰਗੇ ਜਾਨਵਰ ਨੂੰ ਵੀ ਦੂਰੀ ਤੇ ਪਹਿਚਾਣ ਲੈਂਦਾ ਹੈ ਅਤੇ ਇਸ ਦੀ
ਅੱਖ ਨੂੰ ਕਾਫੀ ਜ਼ਿਆਦਾ ਤੇਜ਼ ਰਫ਼ਤਾਰ ਵਾਲੀ ਨਿਗਾਹ ਕਿਹਾ ਜਾਂਦਾ ਹੈ ਜੋ ਕਿ ਛੋਟੀ ਤੋਂ ਛੋਟੀ ਚੀਜ਼ ਨੂੰ ਦੂਰੀ ਤੇ ਪਹਿਚਾਣ ਲੈਂਦੀ ਹੈ ਇਹ ਹੈ ਬਾਜ਼ ਦੀ ਨਿਗਾਹ ਜੋ ਕਿ ਏਨੀ ਜ਼ਿਆਦਾ ਤੇਜ਼ ਹੁੰਦੀ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ