ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕੱਦੂ ਜਾਣਦੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਅਜਿਹੇ ਵੀਡੀਓ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਵਿੱਚ ਲੋਕਾਂ ਵੱਲੋਂ ਮਾਨਸਿਕ ਤੌਰ ਤੇ ਬਿਮਾਰ ਹੋਏ ਲੋਕਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ
ਜਿਸ ਬਾਰੇ ਇੱਕ ਹੋਰ ਵੀਡਿਓ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀ ਹੈ ਜਿਸ ਵਿੱਚ ਇੱਕ ਨੌਜਵਾਨ ਕਾਫ਼ੀ ਹੱਦ ਤਕ ਮਾਨਸਿਕ ਸਥਿਤੀ ਨਾਲ ਪ੍ਰੇਸ਼ਾਨ ਸੀ ਜੋ ਕਿ ਸੜਕ ਦੇ ਉੱਪਰ ਖੜ੍ਹਾ ਹੋ ਕੇ ਆਉਣ ਵਾਲੇ ਵਾਹਨਾਂ ਨੂੰ ਅੱਗੇ ਜਾਣ ਲਈ ਇਸ਼ਾਰੇ ਕਰਦਾ
ਹਿਯੋਕ ਟਰੈਫਿਕ ਪੁਲੀਸ ਵਾਲੇ ਵੱਲੋਂ ਕੀਤੇ ਜਾਂਦੇ ਹਨ ਉੱਥੇ ਹੀ ਕੁਝ ਬੱਚਿਆਂ ਵੱਲੋਂ ਉਸ ਵਿਅਕਤੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਕਿਉਂਕਿ ਉਹ ਕਾਫ਼ੀ ਜ਼ਿਆਦਾ ਮਾਨਸਿਕ ਸਥਿਤੀ ਨਾਲ ਪ੍ਰੇਸ਼ਾਨ ਦਿਖਾਈ ਦਿੰਦਾ ਸੀ ਅਤੇ ਉਸ ਦੇ ਕੱਪੜੇ ਲੀੜੇ ਵੀ ਕਾਫੀ
ਜ਼ਿਆਦਾ ਹੱਦ ਤੱਕ ਪਾਟੇ ਹੋਏ ਸਨ ਅਧਨੰਗਾ ਸੜਕ ਦੇ ਵਿਚਾਲੇ ਖੜ੍ਹਾ ਹੋਇਆ ਸੀ ਉੱਥੇ ਇੱਕ ਲੜਕੀ ਵੱਲੋਂ ਆ ਕੇ ਉਸ ਨੌਜਵਾਨ ਦੀ ਹਾਲਾਤ ਨੂੰ ਦੇਖਿਆ ਜਾਂਦਾ ਹੈ ਉਦੋਂ ਉਸ ਬੱਚੀ ਵੱਲੋਂ ਪ੍ਰੇਸ਼ਾਨ ਕਰਨ ਵਾਲੇ ਬੱਚਿਆਂ ਨੂੰ ਭਜਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ
ਉਹ ਆਪਣੇ ਨਾਲ ਆਏ ਨੌਜਵਾਨ ਦੇ ਕੱਪੜੇ ਲਾਹ ਕੇ ਉਸ ਗ਼ਰੀਬ ਵਿਅਕਤੀ ਨੂੰ ਦੇ ਦਿੱਤੇ ਜਾਂਦੇ ਹਨ ਜਿਸ ਨਾਲੋਂ ਗ਼ਰੀਬ ਵਿਅਕਤੀ ਉਹ ਕੱਪੜਿਆਂ ਨੂੰ ਪਾ ਲੈਂਦਾ ਹੈ ਜਿਸ ਨਾਲ ਉਸਦੇ ਬਦਨ ਢਕਿਆ ਜਾਂਦਾ ਹੈ ਇਸ ਤਰ੍ਹਾਂ ਦੀ ਬੱਚਿਆਂ ਨੂੰ ਸਲੂਟ ਕੀਤਾ ਜਾਂਦਾ ਹੈ ਅਜੋਕੇ ਇਨਸਾਨੀਅਤ ਨਾਤੇ ਲੋਕਾਂ ਦੀ ਮਦਦ ਕਰਦੀਆਂ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ