ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ !

ਚੋਰਾਂ ਨੇ ਵਿਆਹ ਵਾਲਾ ਘਰ ਬਣਾਇਆ ਨਿਸ਼ਾਨਾਂ ਅਤੇ ਸੋਹਣਾ ਪੈਸਾ ਲੈ ਕੇ ਹੋਏ ਫਰਾਰ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਨਾਲ ਚੋਰ ਵਿਆਹ ਵਾਲੇ ਘਰ ਵਿੱਚ ਦਾਖਲ ਹੁੰਦੇ ਹਨ ਦਰਅਸਲ ਲੋਕ ਲੱਗਾ ਹੁੰਦਾ ਹੈ ਲੋਕ ਨੂੰ ਕਿਸੇ ਤਰੀਕੇ ਨਾਲ ਤੋੜ ਦਿੱਤਾ ਜਾਂਦਾ ਹੈ ਅਤੇ ਫਿਰ ਬਾਅਦ ਵਿਚ ਉਸ ਨੂੰ ਸ਼ਹਿਰ ਆਖੇ ਚੋਰੀ ਨੂੰ ਅੰਜਾਮ ਦਿੰਦੇ

ਹਨ ਅੰਦਰ ਜਾ ਕੇ ਦੋ ਚੋਰ ਹੁੰਦੇ ਹਨ ਇਸੇ ਦੌਰਾਨ ਚੋਰੀ ਨੂੰ ਅੰਜਾਮ ਦੇ ਕੇ ਓਥੋਂ ਫ਼ਰਾਰ ਹੁੰਦੇ ਹਨ ਜਦੋਂ ਘਰਦਿਆਂ ਨੂੰ ਪਤਾ ਲੱਗਦਾ ਹੈ ਤਾਂ ਤੁਰੰਤ ਹੀ ਪੁਲੀਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਦੇ ਅਧਿਕਾਰੀ ਵਜੋਂ ਦੇਖਦੇ ਹਨ ਮੌਕੇ ਤੇ ਪਹੁੰਚ ਕੇ ਕਿ ਖਿਲਾਰਾ ਪਿਆ ਹੁੰਦਾ ਹੈ ਅਤੇ ਬੀਮਾਰੀਆਂ ਵੀ ਖੁੱਲੀਆਂ ਹੁੰਦੀਆਂ ਹਨ ਜਿਵੇਂ ਕੋਈ ਵੀ ਹੋਵੇ ਜਿਸ ਨੇ

ਚੋਰੀ ਨੂੰ ਅੰਜਾਮ ਦਿੱਤਾ ਹੋਵੇ ਇਹ ਲੱਗ ਰਿਹਾ ਸੀ ਜਿਵੇਂ ਕੋਈ ਭੇਤੀ ਹੋਵੇ ਜਿਸ ਨੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਸੋਹਣਾ ਅਤੇ ਪੈਸਾ ਦੋਵੇਂ ਹੀ ਘਰੋਂ ਗਾਇਬ ਕਰ ਕੇ ਲੈ ਜਾਂਦੇ ਹਨ ਘਰਦਿਆਂ ਦਾ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਕਿਹਾ ਜਾ ਰਿਹਾ ਹੈ ਕਿ ਲੱਖਾਂ ਦਾ ਨੁਕਸਾਨ ਹੋਇਆ ਹੈ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਚੱਲਦਾ ਸੀ ਗਲਤ ਕੰਮ ਦੇਖੋ ਹੋਇਆ ਖੁਲਾਸਾ !

ਚੱਲਦਾ ਸੀ ਗਲਤ ਕੰਮ ਦੇਖੋ ਹੋਇਆ ਖੁਲਾਸਾ ! ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ …

Leave a Reply

Your email address will not be published. Required fields are marked *