ਬੈਲ ਗੱਡੀ ਦੀ ਸਵਾਰੀ ਦਾ ਮਜ਼ਾ ਦੇਖੋ ਇਸ ਵੀਡੀਓ ਵਿਚ ਦੋਸਤੋ ਇਸ ਵੀਡੀਓ ਦੇ ਜ਼ਰੀਏ ਦੇਖੋ ਕਿ ਇਕ ਔਰਤ ਜੋ ਕਿ ਬੈਲਗੱਡੀ ਬੋਲਦ ਨੂੰ ਇੱਕ ਰੇੜ੍ਹੇ ਦੇ ਨਾਲ ਜੋੜਦੀ ਹੈ ਤੇ ਬਾਅਦ ਵਿਚ ਉਹ ਸਵਾਰੀ ਕਰਦੀ ਹੈ ਖੇਤਾਂ ਵਿੱਚ ਵੀ ਘੁੰਮਾਉਣ ਲੈ ਜਾਂਦੀ ਹੈ ਅਤੇ ਬਾਅਦ ਵਿਚ ਉਹ ਇਸ ਤਰੀਕੇ ਦੇ ਨਾਲ ਸਾਦਗੀ ਦੇ ਖਾਂਦੀ ਹੈ ਕਿ ਉਹ ਔਰਤ ਵੀ
ਕਿਸੇ ਨੇ ਨਾਲੋਂ ਘੱਟ ਨਹੀਂ ਮਿਹਨਤ ਕਰਨ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਦੀਆਂ ਹਨ ਇਸ ਦੀ ਮਿਸਾਲ ਦਿੱਤੀ ਹੈ ਔਰਤ ਨੇ ਕੀ ਕੋਈ ਕੰਮ ਛੋਟਾ ਨਹੀਂ ਹੁੰਦਾ ਇਸ ਲਈ ਕਦੇ ਵੀ ਮਿਹਨਤ ਕਰਦਿਆਂ ਗੁਰੇਜ਼ ਨਹੀਂ ਕਰਨਾ ਚਾਹੀਦਾ ਜੇਕਰ ਪਰਮਾਤਮਾ ਨੇ ਹੱਥ ਪੈਰ ਦਿੱਤੇ ਹਨ ਤਾਂ ਸਾਨੂੰ ਮਿਹਨਤ ਕਰਦਿਆਂ ਕਦੇ ਵੀ
ਪਿੱਛੇ ਨਹੀਂ ਹੱਟਣਾ ਚਾਹੀਦਾ ਇਸ ਦੇ ਚਲਦਿਆਂ ਸਾਡੇ ਅੱਗੇ ਕਾਫੀ ਜ਼ਿਆਦਾ ਮੁਸੀਬਤਾਂ ਹੁੰਦੀਆਂ ਹਨ ਪਰ ਕਦੇ ਵੀ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ ਅੱਗੇ ਵਧ ਜਾਣਾ ਚਾਹੀਦਾ ਇਹ ਔਰਤ ਨੇ ਮਿਸਾਲ ਦਿੱਤੀ ਹੈ ਮੇਹਨਤ ਕਰਕੇ ਰੋਟੀ ਕਮਾਣ ਵਿਚ ਜੋ ਸਿਦਕ ਹੈ ਹੋਰ ਕਿਸੇ ਗੱਲ ਵਿਚ ਨਹੀਂ ਹੋਰ ਕਿਸੇ ਕੰਮ ਵਿਚ ਵੀ
ਨਹੀਂ ਜਿਵੇਂ ਕਿ ਲੋਕ ਚੋਰੀਆਂ ਕਰਦੇ ਹਨ ਅਤੇ ਮਿਹਨਤ ਕਰਦੇ ਹਨ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣਾ ਚਾਹੀਦਾ ਹੈ ਮਿਹਨਤ ਕਰਕੇ ਖਾਣਾ ਚਾਹੀਦੈ ਔਰਤ ਨੇ ਇਸ ਵੀਡੀਓ ਦੇ ਜ਼ਰੀਏ ਇਹ ਸਮਝਾਇਆ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ