ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣ ਤੋਂ ਸਾਡੇ ਸਮਾਜ ਵਿੱਚ ਵਿਆਹ ਸ਼ਾਦੀਆਂ ਮੌਕੇ ਲੋਕਾਂ ਵੱਲੋਂ ਬਹੁਤ ਰੌਣਕ ਮੇਲੇ ਲਗਾਏ ਜਾਂਦੇ ਹਨ ਉਸ ਸਮੇਂ ਡੀ ਜੇ ਵੀ ਲਗਾਉਂਦੇ ਹਨ ਤਾਂ ਜੋ ਲੋਕ ਵਿਆਹ ਵਿੱਚ
ਰੌਣਕ ਨੂੰ ਚਾਰ ਚੰਦ ਲਗਾ ਸਕਣ ਅਤੇ ਵੱਡੇ ਘਰਾਂ ਦੇ ਲੋਕ ਪੈਲੇਸਾਂ ਵਿੱਚ ਵਿਆਹ ਕਰਦੇ ਹਨ ਜਿੱਥੇ ਲੋਕ ਆਰਕੈਸਟਰਾ ਅਤੇ ਡਾਂਸਰਾਂ ਨੂੰ ਬੁਲਾਉਂਦੇ ਹਨ ਅਤੇ ਉਨ੍ਹਾਂ ਨਾਲ ਸਟੇਜ ਤੇ ਚੜ੍ਹ ਕੇ ਨੱਚ ਰਹੇ ਹਨ ਅਕਸਰ ਲੋਕਾਂ ਵਲੋਂ ਓਨਾ ਡਾਂਸਰਾਂ ਅਤੇ ਆਰਕੈਸਟਰਾਂ ਨੂੰ
ਮਾੜਾ ਚੰਗਾ ਬੋਲਿਆ ਜਾਂਦਾ ਹੈ ਤੇ ਗਲਤ ਨਿਗ੍ਹਾ ਨਾਲ ਵੀ ਦੇਖਿਆ ਜਾਂਦਾ ਹੈ ਕੁਝ ਔਰਤਾਂ ਵੱਲੋਂ ਵੀ ਉਨ੍ਹਾਂ ਦੇ ਘਰਦਿਆਂ ਨੂੰ ਗ਼ਲਤ ਗੱਲਾਂ ਬਣਾ ਕੇ ਸੁਣਾਈਆਂ ਜਾਂਦੀਆਂ ਹਨ ਕਿ ਇਸ ਤਰ੍ਹਾਂ ਕਰਦੀਆਂ ਨੇ ਮਾੜੀ ਹਨ ਲੋਕਾਂ ਨੂੰ ਸਿਰਫ਼ ਉਨ੍ਹਾਂ ਦੇ ਉਪਰਲੇ ਸਰੀਰ ਦੀ ਬਨਾਵਟ ਹੀ ਦਿਖਾਈ ਦਿੰਦੀ ਹੈ ਪਰ
ਉਨ੍ਹਾਂ ਦੇ ਅੰਦਰ ਉਨ੍ਹਾਂ ਦੀਆਂ ਮਜਬੂਰੀਆਂ ਅਤੇ ਉਨ੍ਹਾਂ ਦੇ ਦੁੱਖਾਂ ਨੂੰ ਕੋਈ ਨਹੀਂ ਤੱਕਦਾ ਕੁਝ ਅਜਿਹੀ ਹੀ ਆਰਕੈਸਟ੍ਰਾ ਵਿਚ ਕੰਮ ਕਰਦੀ ਲੜਕੀ ਨੇ ਆਪਣੇ ਦਰਦਾਂ ਨੂੰ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਲੋਕ ਉਸ ਨਾਲ ਮਾੜਾ ਚੰਗਾ ਵਿਵਹਾਰ ਕਰਦੇ ਸਨ ਜਦੋਂ ਵੀ
ਉਹ ਸਟੇਜ ਉੱਪਰ ਨੱਚਦੀ ਸੀ ਤਾਂ ਉਸ ਦੇ ਪਿਤਾ ਦੀ ਉਮਰ ਦੇ ਬਜ਼ੁਰਗ ਵੀ ਉਸ ਨਾਲ ਕੁਝ ਗਲਤ ਹਰਕਤਾਂ ਕਰਦੇ ਸਨ ਜਿਸ ਕਰਕੇ ਉਹ ਕਈ ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕੀ ਹੈ ਅਤੇ ਬੰਦ ਕਮਰੇ ਵਿੱਚ ਆਪਣੇ ਆਪ ਨੂੰ ਸੋਚਦੀ ਰਹੀ ਜਿਸ ਤੋਂ ਬਾਅਦ
ਅੱਜ ਹੁਣ ਉਹ ਅਜਿਹੇ ਮੁਕਾਮ ਤੇ ਪਹੁੰਚ ਗਈ ਹੈ ਜਿਸ ਵਿੱਚ ਉਸ ਨੂੰ ਆਪਣੇ ਪਿਛਲੇ ਸਮੇਂ ਨੂੰ ਦੇਖਣਾ ਨਹੀਂ ਚਾਹੁੰਦੀ ਕਿਉਂਕਿ ਉਸ ਦੇ ਪਿਛਲੇ ਜੀਵਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਸਨ ਜਿਸ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।