ਅੱਜ ਕੱਲ੍ਹ ਸੋਸ਼ਲ ਮੀਡੀਏ ਦੇ ਜ਼ਰੀਏ ਲੋਕ ਬਹੁਤ ਸਾਰੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਹਨ।ਜਿਨ੍ਹਾਂ ਨਾਲ ਲੋਕਾਂ ਦਾ ਮਨੋਰੰਜਨ ਵੀ ਹੁੰਦਾ ਰਹਿੰਦਾ ਹੈ।ਬਹੁਤ ਸਾਰੇ ਲੋਕ ਹਾਸਰਸ ਪੈਦਾ ਕਰਨ ਲਈ ਛੋਟੇ ਛੋਟੇ ਨਾਟਕ ਬਣਾ ਕੇ ਪੇਸ਼ ਕਰਦੇ ਹਨ।ਜਿਨ੍ਹਾਂ ਨੂੰ ਵੇਖ ਕੇ ਲੋਕ ਆਪਣਾ ਮਨੋਰੰਜਨ
ਵੀ ਕਰ ਲੈਂਦੇ ਹਨ।ਇੱਕ ਅਜਿਹਾ ਹੀ ਨਾਟਕ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।ਜਿਸ ਵਿੱਚ ਇੱਕ ਪਤੀ-ਪਤਨੀ ਖੇਤਾਂ ਦੇ ਵਿੱਚ ਕੰਮ ਕਰਦੇ ਵਿਖਾਈ ਦੇ ਰਹੇ ਹਨ।ਦੱਸ ਦੇਈਏ ਕਿ ਜਦੋਂ ਪਤੀ ਖੇਤਾਂ ਵਿੱਚ ਕੰਮ ਕਰਦਾ ਸੀ ਤਾਂ ਪਤਨੀ ਉਸ ਲਈ ਖਾਣਾ ਲੈ ਕੇ ਆਉਂਦੀ ਹੈ।ਪਰ
ਉਹਨਾਂ ਦਾ ਹਰ ਇੱਕ ਡਾਇਲੋਗ ਹਾਸਰਸ ਪੈਦਾ ਕਰ ਰਿਹਾ ਸੀ।ਫਿਰ ਉਹ ਆਪਣੇ ਖੇਤਾਂ ਦੇ ਵਿੱਚੋਂ ਨਿਕਲਦੇ ਹੋਏ ਚੂਹੇ ਵਿਖਾਉਂਦੇ ਹਨ ਜੋ ਕਿ ਉਨ੍ਹਾਂ ਦੀਆਂ ਫਸਲਾਂ ਨੂੰ ਖਰਾਬ ਕਰਦੇ ਸਨ।ਉਨ੍ਹਾਂ ਦੇ ਨਾਲ ਇੱਕ ਹੋਰ ਵਿਅਕਤੀ ਵੀ ਹੁੰਦਾ ਹੈ ਜੋ ਉਨ੍ਹਾਂ ਦੇ ਨਾਲ ਦੇ ਖੇਤ ਦਾ ਮਾਲਕ
ਹੁੰਦਾ ਹੈ। ਉਹਨਾਂ ਦੇ ਵਿੱਚ ਥੋੜ੍ਹੀ ਨੋਕ-ਝੋਕ ਵੀ ਦਿਖਾਈ ਜਾਂਦੀ ਹੈ ਅਤੇ ਬਹੁਤ ਹੀ ਜ਼ਿਆਦਾ ਮਨੋਰੰਜਨ ਹੁੰਦਾ ਹੈ।ਇਸ ਪੇਸ਼ਕਸ਼ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ