ਦੋਸਤੋ ਪੁਲਿਸ ਨੂੰ ਲੋਕਾਂ ਦੀ ਰਾਖੀ ਦੇ ਲਈ ਤਾਇਨਾਤ ਕੀਤਾ ਜਾਂਦਾ ਹੈ।ਪਰ ਕਈ ਵਾਰ ਪੁਲਿਸ ਅਜਿਹੇ ਕੰਮ ਕਰ ਦਿੰਦੀ ਹੈ,ਜਿਸ ਕਾਰਨ ਲੋਕਾਂ ਦੀ ਸੁਰੱਖਿਆ ਤੇ ਸਵਾਲ ਉਠਾਏ ਜਾਂਦੇ ਹਨ।ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਹਿਲਾ
ਪੁਲਿਸ ਕਰਮੀ ਦੀ ਲਾਪ੍ਰਵਾਹੀ ਵੇਖੀ ਜਾ ਸਕਦੀ ਹੈ।ਦਰਅਸਲ ਇਹ ਵੀਡੀਓ ਉੱਤਰਾਖੰਡ ਥਾਣੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਐਸ ਪੀ ਥਾਣੇ ਦੀ ਚੈਕਿੰਗ ਕਰਨ ਪਹੁੰਚੇ ਸਨ।ਐਸ ਪੀ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਪਿਸਤੌਲ ਚਲਾਉਣ ਅਤੇ ਵਿਚੋਂ ਮੈਗਜ਼ੀਨ ਕੱਢਣ ਦੇ ਹੁਕਮ ਦਿੱਤੇ।
ਦਰਅਸਲ ਐਸ ਪੀ ਵੱਲੋਂ ਪੁਲਿਸ ਕਰਮਚਾਰੀਆਂ ਦਾ ਟੈਸਟ ਲਿਆ ਜਾ ਰਿਹਾ ਸੀ।ਸਾਰੇ ਪੁਲਿਸ ਕਰਮਿਆ ਵੱਲੋਂ ਤੁਰੰਤ ਹੀ ਪਿਸਟਲ ਨੂੰ ਚਲਾ ਕੇ ਅਤੇ ਉਸ ਵਿਚੋਂ ਮੈਗਜ਼ੀਨ ਕੱਢ ਲਈ ਗਈ।ਪਰ ਇੱਕ ਮਹਿਲਾ ਪੁਲਿਸ ਕਰਮੀ ਇਸ ਕੰਮ ਦੇ ਵਿੱਚ ਨਾਕਾਮ ਰਹੀ।ਇਹ ਵੇਖ ਕੇ ਉਥੇ
ਮੌਜੂਦ ਸਾਰੇ ਪੁਲਿਸ ਕਰਮੀ ਵੀ ਕਾਫ਼ੀ ਜ਼ਿਆਦਾ ਹੈਰਾਨ ਰਹਿ ਗਏ ਅਤੇ ਫਿਰ ਇੱਕ ਪੁਲਿਸ ਕਰਮੀ ਵੱਲੋਂ ਉਸ ਦੀ ਸਹਾਇਤਾ ਕੀਤੀ ਗਈ।ਦਰਅਸਲ ਐਸ ਪੀ ਵੱਲੋਂ ਉਤਰਾਖੰਡ ਥਾਣੇ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਥੋਂ ਕਿ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ।
ਮਹਿਲਾ ਪੁਲੀਸ ਕਰਮੀ ਵੱਲੋਂ ਆਪਣੀ ਡਿਊਟੀ ਸਹੀ ਤਰ੍ਹਾ ਨਹੀਂ ਨਿਭਾਈ ਜਾ ਰਹੀ ਹੈ, ਅਜਿਹੇ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਹਨ।ਇਸ ਵਾਇਰਲ ਵੀਡੀਓ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ