ਦੋਸਤੁ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕੇ ਬਹੁਤ ਸਾਰੇ ਲੋਕਾਂ ਵੱਲੋਂ ਬਲੋਗ ਬਣਾਏ ਜਾਂਦੇ ਹਨ। ਜੋ ਕਈ ਬਾਰ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਜਾਂਦੇ ਹਨ। ਲੋਕਾਂ ਵੱਲੋਂ ਬਹੁਤ ਸਾਰੇ ਲੋਕ ਬੁੱਢੇ ਹੋ ਜਾਂਦੇ ਹਨ, ਜਿਸ ਨਾਲ ਉਹਨਾਂ ਨੂੰ ਪਹਿਚਾਨਣ ਵਾਲੇ ਬਹੁਤ ਤੇਜ਼ੀ ਨਾਲ ਵੱਧ ਜਾਂਦੇ ਹਨ। ਅੱਜ ਅਸੀਂ ਤੁਹਾਨੂੰ
ਅਜਿਹੇ ਇੱਕ ਦੇਸੀ ਕੁੜੀਆਂ ਦੇ ਬਲੋਗ ਬਾਰੇ ਜਾਣਕਾਰੀ ਦੇਵਾਂਗੇ। ਉਹਨਾਂ ਦੇ ਬਲੌਗ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਤਿੰਨ ਕੁੜੀਆਂ ਪਹਿਲਾਂ ਤਾਂ ਆਪਣੇ ਰੇਹੜੇ ਉੱਤੇ ਖੇਤਾਂ ਵਿੱਚ ਫਸਲ ਨੂੰ ਪਾਉਂਣ ਵਾਲੀ ਖ਼ਾਦ ਦੀਆਂ ਬੋਰੀਆਂ ਲੱਦਦੀਆਂ ਹਨ ਅਤੇ ਆਪ ਜੀ ਉਸ
ਉੱਤੇ ਬੈਠ ਕੇ ਖੇਤਾਂ ਵੱਲ ਚਲੀਆਂ ਜਾਂਦੀਆਂ ਹਨ। ਫਿਰ ਉਹ ਆਪਣੇ ਪੂਰੇ ਖੇਤਾਂ ਵਿੱਚ ਫਸਲ ਨੂੰ ਖਾਦ ਪਾਉਂਦੀਆਂ ਹਨ। ਫਿਰ ਬਾਅਦ ਵਿੱਚ ਉਹ ਖੇਤਾਂ ਵਿਚ ਪਾਣੀ ਲਗਾਉਣ ਵਾਲ਼ਿਆਂ ਨਾਲੀਆਂ ਦੀਆ ਸਫਾਈ ਕਰਨ ਲੱਗ ਪੈਂਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ
ਉਹ ਤਿਨੋ ਕੁੜੀਆਂ ਉਥੇ ਬੈਠ ਕੇ ਆਪਸ ਵਿੱਚ ਥੋੜੀ ਦੇਰ ਗੱਲਾਂ ਕਰਦੀਆਂ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ