ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ
ਇਹਨਾਂ ਵੀਡੀਓ ਵਿੱਚ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਆਪਾ ਅਕਸਰ ਸੁਣਿਆ ਹੀ ਹੈ ਜਿੱਥੇ ਲੋਕ ਕਹਿੰਦੇ ਹਨ ਮਾਂ ਰੱਬ ਦਾ ਰੂਪ ਹੁੰਦੀ ਹੈ ਤੇ ਉੱਥੇ ਹੀ ਬਾਪੂ ਦੇ ਸਿਰ ਤੇ ਕੋਈ ਟੈਂਸ਼ਨ ਨਹੀਂ ਹੁੰਦੀ।
ਬਾਪੂ ਦੇ ਸਿਰ ਤੇ ਪੁੱਤ ਬੁਕਦਾ ਫਿਰਦੇ ਹੈ ਤੇ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਜਦੋਂ ਬਾਪੂ ਇਸ ਦੁਨੀਆਂ ਤੋਂ ਚਲਿਆ ਜਾਵੇ ਤਾਂ ਉਹੀ ਪੁੱਤ ਇਕੱਲਾ ਹੋ ਕੇ ਰਹਿ ਜਾਂਦਾ ਹੈ। ਅੱਜ ਤੁਹਾਡੇ ਨਾਲ ਇਕ ਅਜਿਹੀ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ
ਕੀ ਤੁਹਾਡਾ ਮਨ ਭਾਵਿਕ ਹੋ ਜਾਵੇਗਾ। ਜੋ ਇਸ ਵੀਡੀਓ ਵਿੱਚ ਤੁਸੀਂ ਸਾਡਾ ਬੱਚਾ ਦੇਖ ਰਹੇ ਹੋ ਉਸ ਦੇ ਪਾਪਾ ਇਸ ਦੁਨੀਆ ਤੋਂ ਚਲੇ ਗਏ ਹਨ। ਆਪਣੇ ਪਿਤਾ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਉਸ ਦਾ ਲਾਡਲਾ ਬੱਚਾ ਸੀ।
ਹੁਣ ਇਹ ਬੱਚਾ ਉਸ ਜਗ੍ਹਾ ਤੇ ਪਹੁੰਚਿਆ ਹੈ ਜਿਥੇ ਇਸ ਦੇ ਪਾਪਾਂ ਨੂੰ ਦਫ਼ਨਾਇਆ ਗਿਆ ਸੀ। ਆਪਣੇ ਪਿਤਾ ਦੀ ਕਬਰ ਤੇ ਜਾ ਕੇ ਇਹ ਬੱਚਾ ਅਵਾਜਾਂ ਮਾਰਦਾ ਪਿਆ ਹੈ । ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਨੂੰ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।