ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਮਾਮਲੇ ਸਾਹਮਣੇ ਹੁੰਦੇ ਹਨ ਜਿਨ੍ਹਾਂ ਵਿੱਚ ਲੋਕਾਂ ਵੱਲੋਂ ਆਪਣੇ ਰਿਸ਼ਤਿਆਂ ਨੂੰ ਵੀ ਤਾਰ ਤਾਰ ਕੀਤਾ ਜਾਂਦਾ ਹੈ ਅਤੇ
ਲੋਕ ਅਜਿਹੇ ਕਾਰਨਾਮੇ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਇਕ ਪਤੀ ਵਲੋਂ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਇਹ ਗੱਲ ਸਿਰਫ਼ ਇੱਥੋਂ ਤਕ ਹੀ ਨਹੀਂ ਸੀਮਤ ਰਹਿੰਦੀ ਸਗੋਂ
ਉਹ ਆਪਣੀ ਇਕ ਮਹਿਲਾ ਮਿੱਤਰ ਨਾਲ ਗ਼ਲਤ ਰਿਸ਼ਤਾ ਬਣਾ ਰਿਹਾ ਸੀ ਜਿਸ ਦੌਰਾਨ ਉਹ ਆਪਣੀ ਪਤਨੀ ਨੂੰ ਵੀ ਇਸ ਰਿਸ਼ਤੇ ਬਾਰੇ ਦੱਸਦਾ ਹੈ ਜਦੋਂ ਵੀ ਉਹ ਆਪਣੀ ਮਹਿਲਾ ਮਿੱਤਰ ਨਾਲ ਰਿਸ਼ਤਾ ਬਣਾਉਂਦਾ ਹੈ ਤਾਂ ਉਸ ਸਮੇਂ
ਉਹ ਆਪਣੀ ਪਤਨੀ ਨੂੰ ਫੋਨ ਤੇ ਵੀਡੀਓ ਕਾਲ ਲਗਾ ਲੈਂਦਾ ਸੀ ਜੇਕਰ ਉਸ ਦੀ ਪਤਨੀ ਵੀਡੀਓ ਕਾਲ ਨਾ ਚੁੱਕਦੀ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਅਸੀਂ ਇਹ ਵੀਡੀਓ ਕਾਲ ਉਸ ਸਮੇਂ ਤਕ ਰਹਿੰਦੀ ਜਿੰਨਾ ਸਮਾਂ ਉਹ ਆਪਣੀ ਮਹਿਲਾ ਮਿੱਤਰ ਨਾਲ
ਕਿਸੇ ਵੀ ਰੂਪ ਵਿੱਚ ਹੁੰਦਾ ਇਹ ਕੰਮ ਪੂਰੇ ਅੱਠ ਮਹੀਨਿਆਂ ਤਕ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਉਹ ਆਪਣੀ ਮਹਿਲਾ ਮਿੱਤਰ ਨੂੰ ਮਿਲਦਾ ਅਤੇ ਆਪਣੀ ਪਤਨੀ ਨੂੰ ਵੀਡੀਓ ਕਾਲ ਕਰਕੇ ਹੋਣ ਵਾਲੇ ਕਾਰਜਕ੍ਰਮ ਨੂੰ ਆਪਣੀ ਪਤਨੀ ਨੂੰ ਦਿਖਾਉਂਦਾ ਅਤੇ
ਪਤਨੀ ਚੁੱਪ ਚਾਪ ਦੇਖਦੀ ਰਹਿ ਜਾਂਦੀ ਜਿਸ ਤੋਂ ਬਾਅਦ ਕੁਝ ਅਜਿਹਾ ਹੋਇਆ ਜਿਸ ਨਾਲ ਉਸ ਇਲਾਕੇ ਦੇ ਹੀ ਨਹੀਂ ਸਗੋਂ ਦੂਰ ਦੇ ਇਲਾਕਿਆਂ ਵਿੱਚ ਵੀ ਸੰਨਾਟਾ ਫੈਲ ਗਈ ਫੈਲ ਗਈ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।