ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਉੱਤਰਾਖੰਡ ਵਿਚ ਪੁਲੀਸ ਵੱਲੋਂ ਨੌਜਵਾਨ ਦਾ ਪਿੱਛਾ ਕੀਤਾ ਜਾਂਦਾ ਹੈ ਉਹ ਸਿੱਖ ਨੌਜਵਾਨ ਆਪਣੇ ਰਿਜ਼ੌਰਟ ਵਿੱਚ ਜਾਂਦਾ ਹੈ ਤਾਂ ਪੁਲੀਸ ਉਸ ਦੇ ਪਿੱਛੇ ਹੀ ਚਲੀ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਸਾਡੇ ਨਾਲ ਥਾਣੇ ਜਾਣਾ ਪਵੇਗਾ, ਜਦੋਂ ਸਿੱਖ ਨੌਜਵਾਨ ਵਲੋਂ
ਥਾਣੇ ਜਾਣ ਦਾ ਕਾਰਨ ਪੁੱਛਿਆ ਜਾਂਦਾ ਹੈ ਤਾਂ ਪੁਲੀਸ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਜੋ ਤੁਸੀਂ ਸਮਾਗਮ ਕਰਨ ਜਾ ਰਹੇ ਹੋ। ਉਸ ਦੇ ਤਹਿਤ ਹੀ ਪੁੱਛਗਿੱਛ ਕਰਨੀ ਹੈ। ਸਿੱਖ ਨੌਜਵਾਨ ਦਾ ਕਹਿਣਾ ਹੁੰਦਾ ਹੈ ਕਿ ਤੁਸੀਂ ਮੈਨੂੰ ਗੁਰੂ ਘਰ ਵਿਖੇ ਅਰਦਾਸ ਕਰਨ ਤੋਂ ਅਤੇ ਸਮਾਗਮ ਕਰਨ ਤੋਂ ਨਹੀਂ ਰੋਕ ਸਕਦੇ।
ਕਿਉਂਕਿ ਇਥੇ ਮੈਂ ਪਹਿਲਾਂ ਹੀ ਸਰਕਾਰ ਨੂੰ ਦਸਤਾਵੇਜ਼ ਦਿੱਤੇ ਚੁੱਕਿਆ ਹਾਂ । ਪੁਲਿਸ ਦੇ ਵਲੋਂ ਉਸਦੇ ਨਾਲ ਕਾਫੀ ਲੰਬਾ ਸ਼ਮਾ ਗਲਬਾਤ ਕੀਤੀ ਜਾਂਦੀ ਹੈ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।