ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵੱਡੀ ਖਬਰ ਆ ਰਹੀ ਹੈ ਕੇ ਇਕ ਕਾਂਗਰਸੀ ਆਗੂ ਦੀਆ ਕੁਝ ਅਸ਼ਲੀਲ ਵੀਡੀਓ ਕਾਫੀ ਵਾਇਰਲ ਹੋ ਚੁਕੀਆਂ ਹਨ। ਜਿਸ ਔਰਤ ਦੇ ਵਲੋਂ ਇਲਜਾਮ ਲਗਾਏ ਗਏ ਹਨ ਉਹ
ਵੀ ਹੁਣ ਕੈਮਰੇ ਦੇ ਸਾਹਮਣੇ ਆਈ ਹੈ। ਉਹ ਪ੍ਰਧਾਨ ਉਸਨੂੰ ਲਾਲਚ ਦਿੰਦਾ ਸੀ ਕੇ ਉਹ ਉਸਨੂੰ ਨੌਕਰੀ ਤੇ ਰੱਖਵਾ ਦੇਵੇਗਾ। ਉਸਦੇ ਵਲੋਂ ਕਿਹਾ ਜਾਂਦਾ ਹੈ ਕੇ ਜੱਜਾਂ ਦੇ ਕਾਫੀ ਜਾਣ ਪਛਾਣ ਹੈ , ਉਹ ਉਸਦੀਆਂ ਗੱਲਾਂ ਦੇ ਵਿਚ ਆ ਜਾਂਦੀ ਹੈ।
ਉਸਦੇ ਵਲੋਂ ਉਸ ਔਰਤ ਦੇ ਨਾਲ ਪਹਿਲਾ ਵੀ ਦੋ ਵਾਰੀ ਗਲਤ ਕੰਮ ਕੀਤਾ ਜਾਂਦਾ ਹੈ ਅਤੇ ਹੁਣ ਵੀ ਉਸਦੇ ਵਲੋਂ ਧੱਕਾ ਕੀਤਾ ਜਾਂਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ