ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ
ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ਇੱਕ ਵੀਰ ਦੇ ਵੱਲੋਂ ਕਿਹਾ ਗਿਆ ਹੈ ਕੇ ਜੋ ਦੁਸ਼ਮਣੀ ਹੁੰਦੀ ਹੈ ਉਸਦੇ ਕਰਕੇ ਇੱਕ ਬੰਦੇ ਇੱਕ ਦੂਜੇ ਨਾਲ ਲੜਾਈ ਕਰਨ
ਲਗ ਜਾਦੈ ਤੇ ਗੱਲ ਮਾ ਰਨ ਤੱਕ ਵੀ ਪਹੁੰਚ ਜਾਂਦੀ ਹੈ। ਬੀਰ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਨੌਜਆਨ ਖ਼ਤਮ ਕੀਤੇ ਜਾ ਰਹੇ ਹਨ ਤੇ ਬਹਾਨਾ ਦੁਸ਼ਮਣੀ ਦਾ ਲਿਆ ਜਾ ਰਿਹਾ ਹੈ। ਸਾਰਿਆਂ ਨੂੰ ਪਤਾ ਹੈ ਕੇ 29 ਮਈ ਨੂੰ ਸਿੱਧੂ ਮੂਸੇ ਵਾਲੇ
ਦਾ ਗੋਲੀਆ ਮਾਰਕੇ ਕਤਲ ਕੀਤਾ ਗਿਆ ਸੀ ਅਤੇ ਉਹਨਾਂ ਨੇ ਕਿਹਾ ਕਿ ਇੱਕ ਪਿੰਡ ਭਾਗੋਮਾਜਰਾ ਉੱਤੇ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਜੋ ਇਹ ਟੂਰਨਾਮੈਟ ਹੈ ਉਹ ਕਾਫੀ ਚਰਚਾ ਵਿਚ ਰਹਿੰਦਾ ਹੈ ਇਸ ਟੂਰਨਾਮੈਂਟ ਨੂੰ ਬਹੁਤ
ਵੱਡੀ ਗਿਣਤੀ ਵਿੱਚ ਲੋਕ ਸਪੋਰਟ ਵੀ ਕਰਦੇ ਹਨ ਉਨ੍ਹਾਂ ਨੇ ਕਿਹਾ ਕਿ ਇਹ ਟੂਰਨਾਮੈਂਟ ਦੇ ਕਰਕੇ ਗੋਲਡੀ ਅਤੇ ਬਿਸ਼ਨੋਈ ਦੇ ਵਿਚਕਾਰ ਦੁਸ਼ਮਣੀ ਪੈ ਜਾਂਦੀ ਹੈ ਉਨ੍ਹਾਂ ਲਿਖਿਆ ਕਿ ਉਹ ਕਹਿੰਦੇ ਸੀ ਜੇ ਤੂੰ ਟੂਰਨਾਮੈਂਟ ਤੇ ਗਿਆ ਤਾਂ ਆਪਣੇ ਵਿਚਕਾਰ ਦੁਸ਼ਮਣੀ ਪੈ ਜਾਵੇਗੀ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।