ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਬੀਤੇ ਦਿਨੀਂ ਪੰਜਾਬੀ ਸਿੰਗਰ ਦਿਲਪ੍ਰੀਤ ਢਿੱਲੋਂ ਦਾ ਸ਼ੋਅ ਚੱਲ ਰਿਹਾ ਸੀ ਜਿਸ ਵਿੱਚ ਉਸ ਨੂੰ ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਵੱਲੋਂ ਥਾਪੀ ਮਾਨਣ ਦੀ ਮੰਗ
ਕੀਤੀ ਗਈ ਸੀ ਜਿਸ ਕਰਕੇ ਉਸ ਨੇ ਥਾਪੀ ਮਾਰ ਦਿੱਤੀ ਸੀ ਪਰ ਵਿੱਚ ਹੋਈ ਕਿਸੇ ਨੇ ਉਸ ਨੂੰ ਗਾਲ ਕੱਢੀ ਜਿਸ ਤੇ ਪੰਜਾਬੀ ਸਿੰਗਰ ਦਿਲਪ੍ਰੀਤ ਢਿੱਲੋਂ ਗੁੱਸੇ ਵਿੱਚ ਆ ਗਿਆ ਅਤੇ ਸ਼ੋਅ ਛੱਡ ਗਿਆ ਕੁਝ ਅਜਿਹੇ ਬੰਦੇ ਵੀ ਮੇਲੇ ਵਿੱਚ ਸ਼ਾਮਲ ਹੁੰਦੇ ਹਨ ਜੋ ਮੇਲੇ ਨੂੰ ਖ਼ਰਾਬ ਕਰਨ ਲੱਗ
ਜਾਂਦੇ ਹਨ ਉੱਥੇ ਕੁਝ ਲੋਕਾਂ ਵੱਲੋਂ ਘਟੀਆ ਗੱਲਾਂ ਕਰਕੇ ਉਨ੍ਹਾਂ ਨੂੰ ਬਦਨਾਮ ਅਜਨਾਲਾ ਮਜ਼ਾਕ ਬਣਾਇਆ ਹੈ ਪਰ ਉਹ ਵੀ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ ਪਰ ਕਿਸੇ ਦੀਆਂ ਗੱਲਾਂ ਨਹੀਂ ਸੁਣ ਸਕਦੇ ਦੋ ਚਾਰ ਲੰਢੂ ਬੰਦਿਆਂ ਨੇ ਮਰ ਕੇ ਸੰਗਤਾਂ ਨੂੰ ਉੱਚਾ ਨੀਵਾਂ ਬੋਲਣ
ਦਾ ਹੀ ਧੰਦਾ ਬਣਾ ਰੱਖਿਆ ਹੈ ਤੇਈ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਵੱਲੋਂ ਦਿਲਪ੍ਰੀਤ ਨੂੰ ਦਿੱਤੀਆਂ ਗਈਆਂ ਪਰ ਅਸਲ ਵਿੱਚੋਂ ਸਿੱਧੂ ਮੂਸੇਵਾਲੇ ਦਿਲੋਂ ਪਿਆਰ ਕਰਨ ਵਾਲੇ ਨਹੀਂ ਸਗੋਂ ਪਹਿਲਾਂ ਖ਼ਰਾਬ ਕਰਨ ਵਾਲੇ ਹੀ ਹਨ ਜਿਸ ਤੋਂ ਵਰਗੇ ਡਾ ਢਿੱਲੋਂ ਨੇ ਆਪਣਾ ਸ਼ੋਅ ਛੱਡ
ਦਿੱਤਾ ਪਤੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।