ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਚਮਕ ਤੋਂ ਸੁਜਾਨਪੁਰ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਵਿੱਚ ਲੋਕ ਗ਼ਰੀਬ ਲੋਕਾਂ ਦੀ ਸਥਿਤੀ ਨੂੰ ਬਿਆਨ ਕਰਦੇ ਹਨ
ਉੱਥੇ ਇਕ ਹੋਰ ਵੀਡੀਓ ਸ਼ੋਸ਼ਲ ਮੀਡੀਆ ਸਾਹਮਣੇ ਜਿੱਥੇ ਕੁਝ ਨੌਜਵਾਨ ਵੱਲੋਂ ਗ਼ਰੀਬ ਭਿਖਾਰੀ ਦੀ ਜ਼ਿੰਦਗੀ ਤੇ ਦੀ ਹੱਡਬੀਤੀ ਨੂੰ ਪੇਸ਼ ਕੀਤਾ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਹੋਟਲ ਦੇ ਵਿੱਚ ਫਾਲਤੂ ਦੀਆਂ ਚੀਜ਼ਾਂ ਚੁੱਕਣ ਲਈ ਜਾਂਦਾ ਹੈ ਉੱਥੇ
ਉਸ ਨੂੰ ਕਾਫ਼ੀ ਜ਼ਿਆਦਾ ਭੁੱਖ ਵੀ ਲੱਗੀ ਹੁੰਦੀ ਹੈ ਇੱਕ ਲੜਕੀ ਵੱਲੋਂ ਛੱਡੇ ਹੋਏ ਖਾਣੇ ਨੂੰ ਖਾਣ ਦੀ ਕੋਸ਼ਿਸ਼ ਕੀਤੀ ਜਾਂਦੀ ਜਿਸ ਤੋਂ ਬਾਅਦ ਹੋਟਲ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਪਰ ਉਸ ਹੋਟਲ ਦੇ ਮਾਲਕ ਵੱਲੋਂ
ਉਸ ਨੂੰ ਰੋਕ ਲਿਆ ਜਾਂਦਾ ਹੈ ਅਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਇਸ ਲਈ ਇਕ ਹੋਰ ਪਲੇਟ ਲਿਆ ਕੇ ਦੇਵੋ ਅਤੇ ਉਸ ਨੂੰ ਉਸੇ ਹੋਟਲ ਵਿੱਚ ਹੀ ਬਿਠਾ ਕੇ ਇਕ ਨਵੀਂ ਪਲੇਟ ਲਿਆ ਕੇ ਖਾਣ ਨੂੰ ਦੇ ਦਿੱਤਾ ਜਾਂਦਾ ਹੈ ਜਿਸ ਨਾਲੋਂ ਭਿਖਾਰੀ ਦੀ ਭੁੱਖ ਮਰ ਜਾਂਦੀ ਹੈ
ਇਸ ਤੋਂ ਪਤਾ ਲੱਗਦਾ ਹੈ ਕਿ ਹਰ ਇੱਕ ਵਿਅਕਤੀ ਇੱਕੋ ਜਿਹਾ ਨਹੀਂ ਇੰਡਕਸ਼ਨ ਕਿਸੇ ਵਿਅਕਤੀ ਵਿੱਚ ਇਨਸਾਨੀਅਤ ਜਿਊਂਦੀ ਹੁੰਦੀ ਅਜੋਕੇ ਗ਼ਰੀਬ ਲੋਕਾਂ ਦੀ ਮਦਦ ਵੀ ਕਰਦੇ ਰਹਿੰਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।