ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਸਤਿ ਸ੍ਰੀ ਆਕਾਲ ਜੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦਾ ਜ਼ਮਾਨਾ ਇੰਟਰਨੈੱਟ ਦਾ ਜ਼ਮਾਨਾ ਹੈ। ਇੰਟਰਨੈੱਟ ਤਾ ਅੱਜ ਦੇ ਟਾਈਮ ਚ ਸਾਰੇ ਹੀ ਲੋਕ ਵਰਤਦੇ ਆ।
ਇਹ ਤਾਂ ਨੀ ਹੋ ਸਕਦਾ ਕਿ ਕਿਸੇ ਘਰ ਵਿੱਚ ਇੰਟਰਨੈੱਟ ਕੋਈ ਨਾ ਚਲਾਉਂਦਾ ਹੋਵੇ ਅਤੇ ਸੋਸ਼ਲ ਮੀਡੀਆ ਦੀ ਵੀ ਲਗਭਗ ਹਰ ਇਕ ਬੰਦੇ ਨੂੰ ਜਾਣਕਾਰੀ ਹੈ।
Instagram, Facebook YouTube ਆਦਿ ਇਹ ਉਹ ਸੋਸ਼ਲ ਮੀਡੀਆ ਪਲੇਟਫਾਰਮ ਹਨ ਜੋਂ ਕਿ
ਅੱਜ ਦੇ ਸਮੇਂ ਵਿਚ ਕਿਸੇ ਤੋ v ਲੁਕੇ ਨਹੀਂ ਹਨ। ਕਰੋੜਾਂ ਲੋਕਾਂ ਦੀ ਗਿਣਤੀ ਵਿੱਚ ਲੋਕ ਵਰਤਦੇ ਹਨ। ਸੋਸ਼ਲ ਮੀਡੀਆ ਜਿੱਥੇ ਲੋਕਾਂ ਲਈ ਮਨੋਰੰਜਨ ਦਾ ਸਾਧਨ ਬਣਿਆ ਹੈ। ਲੱਖਾਂ ਹੀ ਲੋਕਾਂ ਦੇ ਰੋਟੀ ਦੀ ਕਮਾਈ ਵੀ ਹੈ।ਅੱਜ ਕੱਲ੍ਹ ਦੇ ਇਸ ਸੋਸ਼ਲ ਮੀਡੀਆ ਦੇ
ਦੌਰ ਵਿਚ ਜਿਥੇ ਇਹ ਲੋਕਾਂ ਨੂੰ ਅੱਗੇ ਵਧਾਉਣ ਵਿੱਚ ਚ ਸਹਾਈ ਹੈ। ਉੱਥੇ ਇਹ ਦੀ ਗਲਤ ਵਰਤੋਂ ਕਰਨ ਵਾਲੇ ਵੀ ਪਿੱਛੇ ਨਹੀਂ ਹਨ।ਰੋਜ਼ਾਨਾ ਹੀ ਕੋਈ ਨਾ ਕੋਈ ਗੱਲ ਸੁਣਨ ਚ ਆ ਜਾਂਦੀ ਹੈ
ਸੋਸ਼ਲ ਮੀਡੀਆ ਤੇ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਲੜਨ ਵਾਲਿਆ ਦੀ ਗਿਣਤੀ ਵਿੱਚ ਭਰਮਾਰ ਹੁੰਦੀ ਜਾ ਰਹੀ ਹੈ। ਹੁਣ ਦੇ ਸਮੇਂ ਵਿੱਚ ਘਰ ਬੈਠੇ ਹੀ ਸਭ ਕੁਝ ਪਤਾ ਲੱਗਾ ਜਾਂਦਾ ਹੈ। ਇਹਨਾ ਵਿੱਚੋ ਇੱਕ ਹੈ ਕਿਸੇ ਦੇ ਵੀ ਕਿਸੇ ਦੇ ਵੀ ਪ੍ਰੋਫਾਈਲ ਤੇ ਜਾ ਕੇ
ਓਹਨੂੰ ਗਲਤ ਕੋਮੈਂਟਸ ਕਰਨੇ ਤੇ ਓਹਨੂੰ ਗਾਲਾ ਕੱਢਣਾ ਆਮ ਜਿਹੀ ਗੱਲ ਹੋ ਗਈ ਹੈ।ਏਨੀ ਦਿਨੀਂ ਇੱਕ ਵੀਡੀਓ ਵਿਚ ਇੱਕ ਔਰਤ ਨੂੰ ਧਮਕੀ ਭਰੇ ਕਮੈਂਟਸ ਭੇਜੇ ਗਏ।ਜੋ ਕਿ ਬੁਹਤ ਮਾੜੀ ਗੱਲ ਹੈ।ਅੱਜ ਕੱਲ੍ਹ ਦੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਇਹ ਗੱਲ ਆਮ ਹੋ ਗਈ ਹੈ।
ਕਿਸੇ ਨੂੰ ਧਮਕੀ ਦੇਣੀ। ਕਿਸੇ ਨੂੰ ਅਸ਼ਲੀਲ ਬੋਲ ਬੋਲਣੇ ਅਕਸਰ ਹੀ ਦੇਖਣ ਨੂੰ ਮਿਲ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਏਨੀ k ਅਜ਼ਾਦੀ ਹੋ ਗਈ ਹੈ ਕਿ ਉਹ ਕਿਸੇ ਦੀ ਜ਼ਿੰਦਗੀ ਵਿਚ ਬਿਨਾਂ ਕਿਸੇ ਗੱਲੋਂ ਕੋਈ ਨਾ ਕੋਈ ਇਹੋ ਜੀ ਹਰਕਤ ਕਰ ਦਿੰਦੇ ਹਨ।ਜੋਂ ਅਸੀਂ ਰੋਜ਼ ਹੀ ਦੇਖਦੇ ਹਾਂ ਜਾ ਫੇਰ ਸੁਣਦੇ ਹਾਂ। ਬਾਕੀ ਦੀ ਜਾਣਕਾਰੀ ਦਿੱਤੀ ਗਈ ਵੀਡੀਓ ਵਿੱਚ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।