ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ
ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਆ ਰਹੀ ਹੈ।ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਸਾਰੀ ਉਮਰ ਪਰੇਸ਼ਾਨ ਕਰਦੀ ਰਹਿੰਦੀ ਹੈ।ਦੋਸਤੋ ਸ਼ੂਗਰ ਦੀ ਬਿਮਾਰੀ ਨਾਲ ਸਾਰੀ ਉਮਰ ਦਵਾਈਆਂ ਖਾਣੀਆਂ ਪੈਂਦੀਆਂ ਹਨ। ਸ਼ੂਗਰ ਦੀ ਬਿਮਾਰੀ ਵਿੱਚ ਅੱਖਾਂ ਦੀ ਰੌਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ, ਵਾਰ-ਵਾਰ ਪਿਆਸ
ਲੱਗਦੀ ਹੈ ਅਤੇ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਦਵਾਈ ਦੇ ਨਾਲ-ਨਾਲ ਆਯੁਰਵੈਦਿਕ ਇਲਾਜ ਵੀ ਕਰਨਾ ਚਾਹੀਦਾ ਹੈ।ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਪੰਜ ਤੋਂ ਛੇ ਕਰੇਲੇ ਲੈ ਲਵੋ।ਫਿਰ ਤੁਸੀਂ ਇਹਨਾਂ ਨੂੰ ਬਰੀਕ
ਟੁਕੜਿਆਂ ਵਿੱਚ ਕੱਟ ਲਓ ਅਤੇ ਗਰਾਈਂਡਰ ਵਿੱਚ ਥੋੜ੍ਹਾ ਜਿਹਾ ਪੀਸ ਲਵੋ।ਇਸ ਨੂੰ ਜਿਆਦਾ ਬਰੀਕ ਨਹੀਂ ਕਰਨਾ।ਹੁਣ ਤੁਸੀਂ ਇੱਕ ਟੱਬ ਲਵੋ ਅਤੇ ਇਸ ਵਿੱਚ 3 ਤੋਂ 4 ਗਿਲਾਸ ਪਾਣੀ ਦੇ ਪਾ ਲਵੋ ਅਤੇ ਕਰੇਲਿਆਂ ਦਾ ਮਿਸ਼ਰਣ ਪਾ ਦੇਵੋ।ਸ਼ੂਗਰ ਦਾ ਮਰੀਜ਼ ਆਪਣੇ ਦੋਨਾਂ ਪੈਰ ਇਸ ਪਾਣੀ ਦੇ
ਵਿੱਚ ਉਸ ਸਮੇਂ ਤੱਕ ਰੱਖੇ ਜਦੋਂ ਤੱਕ ਤੁਹਾਡੀ ਜ਼ੁਬਾਨ ਉੱਤੇ ਕਰੇਲੇ ਦਾ ਸਵਾਦ ਨਹੀਂ ਆਉਂਦਾ।ਜਦੋਂ ਤੁਹਾਡੀ ਜ਼ੁਬਾਨ ਤੇ ਕਰੇਲੇ ਦਾ ਟੈਸਟ ਆਉਣ ਲੱਗ ਜਾਵੇ ਤਾਂ ਤੁਸੀਂ ਆਪਣੇ ਪੈਰ ਵਿੱਚੋਂ ਕੱਢ ਕੇ ਸਾਫ ਪਾਣੀ ਨਾਲ ਧੋ ਸਕਦੇ ਹੋ।ਦਿਨ ਵਿੱਚ ਤੁਸੀਂ ਦੋ ਵਾਰ ਇਸ ਤਰ੍ਹਾਂ ਕਰਨਾ ਹੈ।ਤੁਸੀਂ ਦੇਖੋਗੇ ਕਿ ਤੁਹਾਡੀ ਸ਼ੂਗਰ ਕੰਟਰੋਲ ਹੋਣੀ ਸ਼ੁਰੂ ਹੋ ਜਾਵੇਗੀ।ਸੋ ਦੋਸਤੋ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।