ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਸੋਸ਼ਲ ਮੀਡੀਆ ਦੇ ਕੁਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਨੂੰ ਸੁਣ ਕੇ ਦੁੱਖ ਮਹਿਸੂਸ ਹੁੰਦਾ ਹੈ ਕੁਝ ਦੁਖਦਾਇਕ ਘਟਨਾ ਸਾਹਮਣੇ ਆਉਂਦੀਆਂ ਹਨ ਕਈ ਵਾਰ ਕੁਦਰਤ ਵੱਲੋਂ ਹੀ ਦੁਰਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤੇਈ ਦੁਰਘਟਨਾ ਵਿੱਚ ਇਨਸਾਨ ਆਪਣੀ ਗਲਤੀ ਕਰਕੇ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ ਉੱਥੇ ਹੀ ਗੁਆ ਦਿੱਤੀਆਂ ਰੁਚੀਆਂ ਦਾ ਸ਼ਿਕਾਰ ਇਨਸਾਨ ਹੋ ਰਹੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ
ਜਿਥੇ ਇੱਕ 19 ਸਾਲਾ ਦੀ ਲੜਕੀ ਦੀ ਮੌਤ ਸੱਪ ਦੇ ਡੰਗਣ ਨਾਲ ਹੋ ਗਈ ਹੈ ਦੱਸਿਆ ਜਾਂਦਾ ਹੈ ਕਿ ਲੜਕੀ ਰਾਤ ਨੂੰ ਸੁੱਤੀ ਪਈ ਸੀ ਜਿਸ ਦੇ ਸੱਪ ਦੇ ਦੰਦੀ ਵੱਢ ਲਈ ਇਸ ਤੋਂ ਬਾਅਦ ਉਹ ਸੌਂ ਜਾਂਦੀ ਹੈ ਕਾਫੀ ਸਮੇਂ ਬਾਅਦ ਉਹ ਉਹਦੇ ਮੂੰਹ ਵਿੱਚੋਂ ਝੱਗ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਦੇ ਪਰਿਵਾਰ ਵੱਲੋਂ ਇਕ ਜੋਗੀ ਕੋਲ ਲਿਜਾਇਆ ਜਾਂਦਾ ਹੈ ਜਿਸ ਤਰ੍ਹਾਂ ਜੋਗੀ ਉਸ ਨੂੰ ਜਵਾਬ ਦੇ ਦਿੰਦਾ ਹੈ ਕਿ
ਇਸ ਨੂੰ ਜ਼ਹਿਰ ਕਾਫੀ ਹੱਦ ਤੱਕ ਫੈਲ ਗਈ ਹੈ ਫਿਰ ਉਹ ਉੱਥੋਂ ਦੀ ਸਿਵਲ ਹਸਪਤਾਲ ਵਿਚ ਲੜਕੀ ਨੂੰ ਦਾਖਲ ਕਰਵਾਉਂਦੇ ਹਨ ਤਾਂ ਤਾਕਤ ਦੱਸਦੇ ਹਨ ਤੇ ਜ਼ਹਿਰ ਕਾਫ਼ੀ ਹੱਦ ਤਕ ਸਰੀਰ ਵਿੱਚ ਫੈਲ ਚੁੱਕਾ ਹੈ ਜਿਸ ਕਰਕੇ ਉਸ ਨੂੰ ਦਾਖਲ ਕਰ ਲੈਂਦੇ ਹਨ ਤਾਂ ਉਸ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਡਾਕਟਰ ਉਸ ਦਾ ਪੋਸਟਮਾਰਟਮ ਕਰਨ ਨੂੰ ਕਹਿੰਦੇ ਹਨ ਕਿ
ਪੋਸਟਮਾਰਟਮ ਕਰਨ ਤੋਂ ਬਾਅਦ ਹੀ ਇਹ ਪਤਾ ਲੱਗੇ ਕਿ ਲੜਕੀ ਨੂੰ ਕਿਸੇ ਜ਼ਹਿਰੀਲੀ ਚੀਜ਼ ਨੇ ਡੰਗਿਆ ਹੈ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਸਰਕਾਰ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਕਿਉਂਕਿ ਗ਼ਰੀਬ ਪਰਿਵਾਰ ਵਿੱਚੋਂ ਸੀ ਅਤੇ ਉਸ ਦਾ ਪਿਤਾ ਕਈ ਸਾਲਾਂ ਤੋਂ ਬੀਮਾਰੀ ਕਾਰਨ ਮੰਜੇ ਵਿੱਚ ਪਿਆ ਹੋਇਆ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।