ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਈਆਂ ਦੋਸਤੋ ਜਿਵੇਂ ਕਿ ਤੁਸੀਂ ਜਾਣ ਦਿਓ ਪੰਜਾਬ ਦੀ ਧਰਤੀ ਤੋਂ ਲੱਖਾਂ ਹੀ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਬਾਹਰ ਜਾ ਰਹੇ ਹਨ ਤਾਂ ਜੁ ਆਪਣੇ ਆਉਣ ਵਾਲੇ ਭਵਿੱਖ ਨੂੰ ਚੰਗਾ ਬਣਾ ਸਕੇ ਅਤੇ
ਆਪਣੀ ਕਰਜ਼ਿਆਂ ਨੂੰ ਇਕ ਖੁਸ਼ਹਾਲ ਜ਼ਿੰਦਗੀ ਜੀਅ ਸਕੇ ਕਿਉਂਕਿ ਪੰਜਾਬ ਵਿੱਚ ਬੇਰੁਜ਼ਗਾਰੀ ਜਦਕਿ ਨੌਜਵਾਨ ਵਿਹਲੇ ਤੁਰੇ ਫਿਰਦੇ ਨੇ ਜਿਸ ਨਾਲ ਉਹ ਆਪਣੇ ਮਾਂ ਪਿਓ ਤਾਂ ਕੀ ਆਪਣੇ ਆਪ ਦਾ ਵੀ ਖਰਚਾ ਨਹੀਂ ਝੱਲ ਸਕਦੇ ਜਿਸ ਕਰਕੇ ਉਹ ਬਾਹਰਲੇ ਦੇਸ਼ ਨੂੰ ਜਾ ਰਹੇ ਹਨ ਤਾਂ
ਜੋ ਆਪਣਾ ਆਉਣ ਵਾਲਾ ਭਵਿੱਖ ਚੰਗਾ ਬਣਾ ਸਕਣ ਪਰ ਕਈ ਵਾਰ ਮਾਪਿਆਂ ਦੇ ਇਕਲੌਤੇ ਪੁੱਤਰ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਜਿਸ ਕਰਕੇ ਇੱਥੇ ਉਨ੍ਹਾਂ ਦੇ ਮਾਪੇ ਤੜਫਦੇ ਰਹਿੰਦੇ ਨੇ ਤਾਂ ਜੋ ਵਿਦੇਸ਼ਾਂ ਵਿਚ ਰਹਿੰਦੇ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖ ਸਕਣ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ
ਜਿੱਥੇ ਸਰੀ ਵਿੱਚ ਇੱਕ ਲੜਕੀ ਤੁਰੀ ਜਾ ਰਹੀ ਸੀ ਸੀ ਜਿਸ ਉੱਪਰ ਤੇਜ਼ੀ ਨਾਲ ਆ ਰਹੀ ਰਫ਼ਤਾਰ ਗੱਡੀ ਆ ਰਹੀ ਸੀ ਉਸ ਤੇਜ਼ ਰਫ਼ਤਾਰ ਗੱਡੀ ਨੇ ਲੜਕੀ ਨੂੰ ਕੁਚਲ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਲੜਕੀ ਦੀ ਬਾਈ ਸਾਲ ਉਮਰ ਸੀ ਦੱਸਿਆ ਜਾਂਦਾ ਹੈ ਲੜਕੀ ਸੜਕ ਉਪਰ ਪੈਦਲ ਜਾ ਰਹੀ ਸੀ
ਜਿਸ ਉਪਰ ਕਾਰ ਚਾਲਕ ਨੇ ਗੱਡੀ ਚੜ੍ਹਾ ਦਿੱਤੀ ਪੁਲਿਸ ਮੁਤਾਬਕ ਦੱਸਿਆ ਜਾਂਦਾ ਹੈ ਕਿ ਗੱਡੀ ਚਾਲਕ ਹਨ੍ਹੇਰੇ ਅਤੇ ਡਰਿੰਕ ਦੇ ਕਾਰਨ ਇਸ ਦੁਰਘਟਨਾ ਦਾ ਸ਼ਿਕਾਰ ਹੋਇਆ ਦੱਸਿਆ ਜਾਂਦਾ ਹੈ ਉਸ ਲੜਕੀ ਦੀ ਉੱਥੇ ਕੋਈ ਰਿਸ਼ਤੇਦਾਰ ਕਿਆ ਕੋਈ ਪਰਿਵਾਰਕ ਮੈਂਬਰ ਨਹੀਂ ਸੀ ਦੱਸਿਆ ਜਾਂਦਾ ਹੈ
ਉਸ ਦੀ ਜਾਣ ਪਛਾਣ ਦੇ ਲੋਕ ਉਸ ਨੂੰ ਭਾਰਤ ਭੇਜਣ ਦਾ ਇੰਤਜ਼ਾਮ ਕਰ ਰਹੇ ਨੇ ਅਜਿਹੀਆਂ ਦੁਰਘਟਨਾਵਾਂ ਆਮ ਹੀ ਦੇਖਣ ਨੂੰ ਮਿਲਦੀਆਂ ਨੇ ਬਾਕੀ ਜਾਣਕਾਰੀ ਵੀਡਿਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।