ਪੂਰੀ ਜਾਣਕਾਰੀ ਹੇਠਾਂ ਜਾ ਕੇ ਵੀਡੀਓ ਵਿੱਚ ਦੇਖੋ ਦੋਸਤੋ ਤੁਸੀ ਜਾਣਦੇ ਹੀ ਹੋ ਕਿ ਸਿੱਧੂ ਮੂਸੇ ਵਾਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਾਲੇ ਤੱਕ ਉਸ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਸਿੱਧੂ ਦੀ ਮੌਤ ਤੋਂ ਬਾਅਦ ਉਸਦੇ ਮਾਤਾ ਪਿਤਾ ਉਪਰ ਜੋ ਦੁੱਖ ਦਰਦ ਲੰਗ ਰਿਹਾ ਉਸਨੂੰ ਕੋਈ ਨਹੀਂ ਜਾਣ ਸਕਦਾ ਉਨ੍ਹਾਂ ਦਾ ਇਕ ਲਾਉਤਾ ਪੁੱਤ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ
ਜਿਸ ਤੋਂ ਬਾਅਦ ਉਹ ਬਿਲਕੁਲ ਟੁੱਟ ਚੁਕੇ ਨੇ ਪਰ ਉਨ੍ਹਾਂ ਨੂੰ ਉਡੀਕ ਹੈ ਕਿ ਉਸਦੇ ਪੁੱਤ ਨੂੰ ਇਨਸਾਫ ਜ਼ਰੂਰ ਮਿਲੂ ਜਿਸ ਨੂੰ ਲੇ ਕੇ ਸਿੱਧੂ ਦੇ ਪਿਤਾ ਨੇ ਆਖਿਆ ਕਿ ਮੇਰੇ ਪੁੱਤ ਨੂੰ 50 ਦਿਨ ਹੋ ਚਲੇ ਨੇ ਮੌਤ ਹੋਈ ਨੂੰ ਪਰ ਹਾਲੇ ਤੱਕ ਉਸਨੂੰ ਇਨਸਾਫ ਨਹੀਂ ਮਿਲ ਰਿਹਾ ਜੋ ਸਾਲ ਵਿੱਚ 2 ਕਰੋੜ ਟੈਕਸ ਭਰਦਾ ਸੀ ਉਸਦੀ ਸਕਿਉਰਟੀ ਖੋ ਲਈ ਗਈ ਜਿਸ ਕਰਕੇ ਉਸਦੇ ਪੁੱਤ ਦੀ ਮੌਤ ਹੋਈ ਹੈ ਅਤੇ
ਜਿਨ੍ਹਾਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ ਉਨ੍ਹਾਂ ਨੂੰ 200,200 ਬੰਦਿਆਂ ਦੀ ਸਕਿਊਰਟੀ ਦਿੱਤੀ ਜਾਂਦੀ ਹੈ ਮੇਰੇ ਪੁੱਤ ਦੀ ਸਕਿਊਰਟੀ ਵਾਪਿਸ ਲੈ ਲਈ ਗਈ ਸੀ 2 ਕਰੋੜ ਟੈਕਸ ਦੇਣ ਦੇ ਬਾਵਜੂਦ ਵੀ ਪਰ ਉਨ੍ਹਾਂ ਦੋਸ਼ੀਆਂ ਨੂੰ ਸਕਿਊਰਟੀ ਕਿਸ ਲਈ ਮੇਰਾ ਪੁੱਤ ਨਹੀਂ ਸੀ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੋਸ਼ੀਆਂ ਵੱਲੋ ਆਪਣੇ ਗੁਨਾਹ ਨੂੰ ਲਕੋਣ ਲਈ ਉਸ ਉਪਰ ਝੋਠੇ ਦੋਸ਼ ਲਗਾਏ ਜਾ ਰਹੇ ਨੇ
ਮੈਂ ਅਤੇ ਮੇਰੇ ਪੁੱਤ ਨੇ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਉਨ੍ਹਾਂ ਵੱਲੋਮੇਰੇ ਪੁੱਤ ਉੱਪਰ ਝੋਠੇ ਆਰੋਪ ਲਗਾਏ ਜਾ ਰਹੇ ਨੇ ਜੇਕਰ ਮੇਰਾ ਪੁੱਤ ਕਸੂਰਵਾਰ ਹੁੰਦਾ ਤਾ ਅੱਜ ਇਨਾ ਲੋਕਾਂ ਦਾ ਇਕੱਠ ਨਹੀਂ ਹੁੰਦਾ ਸੀ ਬਾਕੀ ਦੀ ਰਹਿੰਦੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।