ਲੜਕੀ ਦਾ ਕੈਮਰੇ ਸਾਹਮਣੇ ਹੀ ਪੋਪਟ ਬਣ ਗਿਆ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਲੜਕੀ ਜੋ ਕਿ ਸ਼ਾਪ ਤੇ ਆਉਂਦੀ ਹੈ ਅਤੇ ਕੁਝ ਸਾਮਾਨ ਲੈਣ ਦੇ ਲਈ ਤੇ ਉਸ ਨੂੰ ਰੰਗੇ ਹੱਥੀਂ ਪਕੜਨ ਦੇ ਲਈ ਸੀਸੀਟੀਵੀ ਕੈਮਰੇ ਦੇ ਜ਼ਰੀਏ
ਦੁਕਾਨਦਾਰ ਇਹ ਸਭ ਕੁਝ ਦੇਖ ਰਿਹਾ ਸੀ ਕੀ ਲੜਕੀ ਚੋਰੀ ਸਾਮਾਨ ਕਰਦੀ ਹੈ ਅਤੇ ਆਪਣੇ ਕੱਪੜਿਆਂ ਹੇਠਾਂ ਲੁਕਾ ਰਹੀ ਹੁੰਦੀ ਹੈ ਤੇ ਜਦੋਂ ਉਹ ਦੇਖ ਲੈਂਦੀ ਹੈ ਕਿ ਕੈਮਰੇ ਵਿਚ ਸਭ ਕੁਝ ਰਿਕਾਰਡ ਹੋ ਰਿਹਾ ਹੈ ਤੇ ਉਹ ਮੁੜ ਦੁਆਰਾ ਉਸ ਸਾਮਾਨ ਨੂੰ ਆਪਣੇ ਕੱਪੜਿਆਂ ਦਿਨੀਂ ਚੋਂ ਕੱਢਣਾ ਸ਼ੁਰੂ ਕਰ ਦਿੰਦੀ ਹੈ
ਇਹ ਸਭ ਦੇਖ ਕੇ ਕੈਮਰੇ ਦੇ ਜ਼ਰੀਏ ਦੁਕਾਨਦਾਰ ਦੇਖ ਰਹੇ ਸਨ ਤੇ ਉਹ ਵੀ ਹੈਰਾਨ ਹੋ ਜਾਂਦੇ ਹਨ ਕਿ ਅਜੇ ਲੜਕੀ ਰੰਗੇ ਹੱਥੀਂ ਫੜੀ ਹੈ ਦੋ ਸੌ ਹੁਣ ਇਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਬਰਾਤ ਜੋ ਕਿ ਇਕ ਪੈਲੇਸ ਵਿਚ ਆਈ ਹੋਈ ਹੈ ਤੇ ਲੜਕੀ ਫੋਟੋ ਖਿਚਾਉਂਦੇ ਲਈ
ਕੀਮਤੀ ਸਾਮਾਨ ਜੋ ਕਿ ਇਕ ਸੈਰ ਨੂੰ ਰੱਖ ਜਾਂਦੀ ਹੈ ਇਸੇ ਦੌਰਾਨ ਇੱਕ ਬੱਚਾ ਜਿਸ ਤੇ ਕਿ ਸ਼ੱਕ ਨਹੀਂ ਕੀਤਾ ਜਾ ਸਕਦਾ ਤੇ ਉਹ ਆਉਂਦਾ ਹੈ ਤੇ ਬੜੇ ਹੀ ਢੰਗ ਦੇ ਨਾਲ ਉਸ ਬੈਗ ਨੂੰ ਚੋਰੀ ਕਰ ਕੇ ਉੱਥੋਂ ਰਫੂਚੱਕਰ ਹੋ ਜਾਂਦਾ ਹੈ ਜੋ ਕਿ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ