ਸੀਸੀਟੀਵੀ ਕੈਮਰੇ ਚ ਕੈਦ ਹੋਈ ਇਹ ਵੀਡੀਓ !

ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਇੱਕ ਔਰਤ ਜੋ ਕਿ ਲਿਫਟ ਵਿਚ ਖੜ੍ਹੀ ਹੁੰਦੀ ਹੈ ਅਤੇ ਇਸੇ ਦੌਰਾਨ ਇਕ ਨੌਜਵਾਨ ਜੋ ਕਿ ਮੂੰਹ ਤੇ ਪਟਕਾ ਬੰਨਿਆ ਹੋਇਆ ਹੁੰਦਾ ਹੈ ਮੂੰਹ ਨੂੰ ਢੱਕਿਆ ਹੁੰਦਾ ਹੈ ਅਤੇ ਅੱਖਾਂ ਦੇਸ ਰਹੀਆਂ ਹੁੰਦੀਆਂ ਹਨ ਉਸ ਨੌਜਵਾਨ ਧੀਆਂ ਅਤੇ ਉਸ ਨੌਜਵਾਨ ਦੁਆਰਾ ਉਸ ਔਰਤ

ਤੇ ਨਿਗਾਹ ਰੱਖੀ ਜਾਂਦੀ ਐ ਉਸ ਦੇ ਪਰਸ ਤੇ ਔਰਤ ਜਦੋਂ ਲਿਫਟ ਵਿਚ ਕੁਝ ਦੇਰ ਬਾਅਦ ਬਾਹਰ ਆਉਂਦੀ ਹੈ ਤਾਂ ਉਹ ਨੌਜਵਾਨ ਜੋ ਪਿੱਛੇ ਖੜ੍ਹਾ ਹੁੰਦਾ ਹੈ ਔਰਤ ਦਾ ਪਰਸ ਖੋਹ ਲੈਂਦਾ ਹੈ ਔਰਤ ਆਪਣੇ ਵੱਲ ਖਿੱਚ ਨੂੰ ਪੇਸ਼ ਕਰਦੀ ਹੈ ਪਰ ਇਕ ਝਪਟਾ ਮਾਰਕੇ ਚੋਰ ਚੋਰੀ ਨੂੰ ਅੰਜਾਮ ਦੇ ਦਿੰਦਾ ਹੈ

ਅਤੇ ਇਸੇ ਦੌਰਾਨ ਚੋਰੀ ਨੂੰ ਜਦੋਂ ਚੋਰ ਅੰਜਾਮ ਦੇ ਦਿੰਦਾ ਹੈ ਲਿਫਟ ਵਿਚ ਇਹੀ ਉਪਦੇਸ਼ ਨੂੰ ਚੈੱਕ ਕਰਨ ਲੱਗ ਪੈਂਦਾ ਹੈ ਇਸੇ ਦੌਰਾਣ ਤੇ ਕੁਝ ਪੈਸੇ ਅਤੇ ਮੋਬਾਈਲ ਫੂਨ ਦੇਖਦਾ ਹੈ ਇਸੇ ਦੌਰਾਨ ਪੁਲਿਸ ਅਧਿਕਾਰੀ ਥੋੜੀ ਦੇਰ ਬਾਅਦ ਲੇਟ ਖੋਲਣ ਤੇ ਉਸ ਚੋਰ ਨੂੰ ਫ਼ੜ ਲੈਂਦੇ ਹਨ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *