ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਇਕ ਵਿਅਕਤੀ ਜਦੋਂ ਆਪਣੇ ਘਰ ਵਿਚ ਪਤਨੀ ਦੇ ਨਾਲ ਬੈਠਦਾ ਹੈ ਨਵ-ਵਿਆਹਿਆ ਜੋੜਾ ਹੁੰਦਾ ਹੈ ਅਤੇ ਉਹ ਜਦੋਂ ਆਪਣੀ ਪਤਨੀ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਤਾਂ ਉਸ ਦੀ ਪਤਨੀ ਦਾ ਹੱਥ ਉਸ ਦੇ ਵਾਲਾਂ ਤੇ ਲਗਦਾ ਹੈ ਜਿਸਨੇ
ਕੀ ਵਾਲ ਨਕਲੀ ਲਗਾਏ ਹੁੰਦੇ ਹਨ ਪਤਨੀ ਜਦੋਂ ਇਹ ਦੇਖਦੀ ਹੈ ਤਾਂ ਉਹ ਗੁੱਸੇ ਵਿਚ ਆ ਜਾਂਦੀ ਐ ਕੀ ਆਖਦੇ ਤੁਸੀ ਐਵਾਰਡ ਮਿਲਿਆ ਹੈ ਉਸ ਨੂੰ ਕਾਫ਼ੀ ਉਮਰ ਦੇ ਲੱਗਦੇ ਹੋ ਇਹ ਸਭ ਕੁਝ ਮੇਰੇ ਨਾਲ ਧੋਖਾ ਹੋਇਆ ਹੈ ਅਤੇ ਤੁਸੀਂ ਮੇਰੇ ਨਾਲ ਵਿਆਹ ਕਿਉਂ ਕੀਤਾ ਇਸ ਤਰਾ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ ਪਤੀ
ਆਪਣੀ ਪਤਨੀ ਦੀਆਂ ਮਿੰਨਤਾਂ ਕਰਨ ਲੱਗ ਪੈਂਦਾ ਹੈ ਪਰ ਪਤਨੀ ਗੁੱਸੇ ਵਿੱਚ ਆਉਂਦੀ ਹੈ ਅਤੇ ਉਸ ਨੂੰ ਆਪਣੇ ਤੋਂ ਦੂਰ ਰਹਿਣ ਲਈ ਕਹਿੰਦੀ ਹੈ ਅਤੇ ਬੈਡ ਤੇ ਜਾਕੇ ਲੇਟ ਜਾਂਦੀ ਹੈ ਤੇ ਸ਼ਰਮਿੰਦਾ ਹੋ ਜਾਂਦਾ ਹੈ ਪਤੀ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਗਲਤ ਹਾਂ ਅਤੇ ਉਹ ਵੀ ਦੁਖੀ ਅਤੇ ਪਰੇਸ਼ਾਨ ਹੋ ਕੇ ਇੱਕ ਸ਼ਹਿਰ ਨੂੰ
ਲੇਟ ਜਾਂਦਾ ਹੈ ਬੈੱਡ ਤੇ ਏ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦਾ ਹੈ ਪਤਨੀ ਦੀ ਇਸ ਹਰਕਤ ਨੂੰ ਲੈ ਕੇ ਪਤੀ ਕਾਫੀ ਜ਼ਿਆਦਾ ਪਰੇਸ਼ਾਨ ਹੁੰਦਾ ਹੈ ਕਿ ਮੇਰੀ ਵੀ ਗਲਤੀ ਹੈ ਮੈਨੂੰ ਇਹ ਸਭ ਕੁਝ ਨਹੀਂ ਚਾਹੀਦਾ ਸੀ ਸਗੋਂ ਦੱਸ ਦੇਣਾ ਚਾਹੀਦਾ ਸੀ ਪਹਿਲਾਂ ਹੀ ਵਿਆਹ ਤੋਂ ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ