ਅੱਜ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਆ ਦੋਸਤੋ ਤੁਸੀਂ ਜਾਣਦੇ ਹੀ ਹੋ ਪੰਜਾਬ ਦੇ ਸੀਐਮ ਭਗਵੰਤ ਮਾਨ ਮੈਂ ਪਿਛਲੇ ਦਿਨ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਵਿਆਹ ਗੁਰਪ੍ਰੀਤ ਕੌਰ ਨਾਲ ਹੋਣ ਜਾ ਰਿਹਾ ਹੈ ਜਿਸ ਦੀ ਤਰੀਕ ਸੱਤ ਜੁਲਾਈ ਦਿਨ ਵੀਰਵਾਰ ਨੂੰ ਰੱਖੀ ਗਈ ਸੀ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਚੰਡੀਗਡ਼੍ਹ ਦੇ ਗੁਰਦੁਆਰੇ ਵਿੱਚ ਹੀ ਉਸ ਦੇ ਆਨੰਦ ਕਾਰਜ ਹੋਣਗੇ
ਪਰ ਬਾਅਦ ਵਿੱਚ ਪਤਾ ਲੱਗਿਆ ਕਿ ਬਾਬੇ ਦੀ ਬੀੜ ਚੰਡੀਗੜ੍ਹ ਵਿੱਚ ਰਿਹਾਇਸ਼ ਵਾਲੀ ਕੋਠੀ ਵਿੱਚ ਲਿਆਂਦੀ ਗਈ ਸੀ ਸਾਰੀ ਸੁੱਖ ਸੁਵਿਧਾ ਕੋਠੀ ਦੇ ਅੰਦਰ ਹੀ ਲਿਆਂਦੀ ਗਈ ਸੀ ਚੰਡੀਗੜ੍ਹ ਵਾਲੀ ਕੋਠੀ ਦੇ ਸਾਹਮਣੇ ਬਹੁਤ ਸਾਰਾ ਇਕੱਠ ਹੋ ਗਿਆ ਸੀ ਨਾਲ ਹੀ ਉੱਥੇ ਰੌਣਕ ਮੇਲਾ ਲੱਗ ਰਿਹਾ ਸੀ ਪੰਜਾਬ ਦੇ ਸੀ ਸੀਐੱਮ ਭਗਵੰਤ ਮਾਨ ਦੇ ਵਿਆਹ ਵਿੱਚ ਭਾਰੀ ਇਕੱਠ ਹੋਣ ਦੀ ਸੰਭਾਵਨਾ ਸੀ ।
ਉਸ ਤੋਂ ਬਾਅਦ ਭਗਵੰਤ ਮਾਨ ਅਤੇ ਡਾ ਗੁਰਪ੍ਰੀਤ ਕੌਰ ਦੇ ਵਿਆਹ ਦੇ ਆਨੰਦ ਕਾਰਜ ਸਫਲ ਹੋ ਗਏ ਉਸ ਤੋਂ ਬਾਅਦ ਵਿਆਹ ਵਿੱਚ ਸ਼ਾਮਲ ਹੋਏ ਸਾਰੇ ਮੰਤਰੀਆਂ ਨੇ ਅਤੇ ਵਿਆਹ ਵਿੱਚ ਸ਼ਾਮਲ ਕਈ ਲੋਕਾਂ ਨੇ ਭਗਵੰਤ ਮਾਨ ਨੂੰ ਵਧਾਈਆਂ ਦਿੱਤੀਆਂ ਵਿਆਹ ਮੌਕੇ ਭਗਵੰਤ ਮਾਨ ਬਹੁਤ ਖੁਸ਼ ਨਜ਼ਰ ਆ ਰਹੇ ਸਨ ਇਸ ਖੁਸ਼ੀ ਦੇ ਮੌਕੇ ਤੇ ਕੁੜੀਆਂ ਵੱਲੋਂ ਗਿੱਧਾ ਤੇ ਭੰਗੜਾ ਵੀ ਪਾਇਆ ਗਿਆ ਤੇ ਤੇ ਬੋਲੀਆਂ ਪਾ ਕੇ ਖੁਸ਼ੀ ਨੂੰ ਜ਼ਾਹਿਰ ਕੀਤਾ ਜਿਸ ਵਿੱਚ ਲਾੜਾ ਅਤੇ ਲਾੜੀ ਦੋਵੇਂ ਨੱਚਦੇ ਟਪਦੇ ਨਜ਼ਰ ਆਏ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ ਭਗਵੰਤ ਮਾਨ ਖੁਸ਼ੀ ਵਿੱਚ ਨੱਚਦੇ ਨਜ਼ਰ ਆ ਰਹੇ ਨੇ ਪੂਰੀ ਜਾਣਕਾਰੀ ਵੀਡੀਓ ਵਿੱਚ ਦੇਖੋ