ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਦੋ ਸੌ ਚ ਹੋਵੇ ਤੁਸੀਂ ਜਾਣਨਾ ਸਿੱਧੂ ਮੂਸੇਵਾਲਾ ਦਾ ਕਤਲ ਜਵਾਹਰਕੇ ਪਿੰਡ ਵਿੱਚ ਉਣੱਤੀ ਮਈ ਨੂੰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਸ ਲਗਾਤਾਰ ਗ੍ਰਿਫਤਾਰੀ ਜਾਰੀ ਕੀਤੀ ਗਈ ਇਸ ਮਾਮਲੇ ਨੂੰ ਲੈ ਕੇ ਤਿਹਾੜ ਜੇਲ੍ਹ
ਵਿੱਚੋਂ ਗੈਂਗਸਟਰਾਂ ਨੂੰ ਪੰਜਾਬ ਵਿੱਚ ਲਿਆਂਦਾ ਗਿਆ ਬੀਤੇ ਦਿਨ ਹੀ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਦੋ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮਨੂ ਦਾ ਪੁਲਸ ਵੱਲੋਂ ਗੈਂਗਵਾਰ ਵਿਚ ਐਨਕਾਊਂਟਰ ਕੀਤਾ ਗਿਆ ਜਿਸ ਤੋਂ ਬਾਅਦ ਗੈਂਗਸਟਰਾਂ ਵਿੱਚ ਦਹਿਸ਼ਤ ਦਾ ਮਾਹੌਲ
ਬਣ ਗਿਆ ਜਿਸ ਦੌਰਾਨ ਉਨ੍ਹਾਂ ਨੇ ਫੇਸਬੁੱਕ ਪੇਜਾਂ ਉੱਪਰ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਪੋਸਟਾਂ ਪਾਈਆਂ ਜਾਂਦੀਆਂ ਹਨ ਤੁਹਾਨੂੰ ਦੱਸ ਦੇਈਏ ਤੂਫ਼ਾਨ ਬਟਾਲਾ ਨਾਮ ਦਾ ਇੱਕ ਗੈਸਟ ਵਜੋਂ ਦੀਪਕ ਮੰਡੀ ਤੋਂ ਬਾਅਦ ਚਰਚਾ ਵਿੱਚ ਹੈ ਜਿਸ ਨੇ ਇਕ ਪੋਸਟ ਦੌਰਾਨ
ਕਿਹਾ ਕਿ ਮੀਡੀਆ ਜਨਤਾ ਦੀ ਤੀਜੀ ਅੱਖ ਆ ਜੋ ਲੋਕਾਂ ਤੱਕ ਆਪਣੀ ਜਾਣਕਾਰੀ ਉਹ ਚਾਹੁੰਦੀ ਹੈ ਉਸ ਨੇ ਪੋਸਟ ਵਿਚ ਕਿਹਾ ਕਿ ਮੀਡੀਆ ਵੱਲੋਂ ਜਾਣਕਾਰੀ ਵਿੱਚ ਜੋ ਮੀਡੀਆ ਵੱਲੋਂ ਫੇਸਬੁੱਕ ਪੇਜਾਂ ਉਪਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਬਿਲਕੁਲ ਗਲਤ ਹੈ ਮੈਂ ਕਿਸੇ ਦੀ ਜੂਠ
ਨਹੀਂ ਜਾਂਦਾ ਅਤੇ ਨਾ ਹੀ ਮੈਂ ਕਿਸੇ ਨਸ਼ੇ ਦਾ ਵਪਾਰ ਕਰਦਾ ਹਾਂ ਮੀਡੀਆ ਉੱਪਰ ਮੇਰੇ ਖ਼ਿਲਾਫ਼ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਮੇਰਾ ਇਸ ਧੰਦੇ ਵਿਚ ਕੋਈ ਹੱਥ ਨਹੀਂ ਬਾਕੀ ਦੀ ਪੂਰੀ ਜਾਣਕਾਰੀ ਵੀਡੀਓ ਵਿੱਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।