ਸਿੱਧੂ ਮੂਸੇਵਾਲੇ ਨੂੰ ਯਾਦ ਕਰ ਜਸਵਿੰਦਰ ਬਰਾੜ ਨੇ ਲਾਈਆ ਹੇਕਾਂ,ਸੁਣ ਅੱਖਾਂ ਹੋਈਆ ਨਮ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮੂਸੇਵਾਲੇ ਨੂੰ ਮਰੇ ਨੂੰ ਕਾਫੀ ਸਮਾਂ ਹੋ ਗਿਆ ਹੈ ਅਤੇ ਉਸ ਦੇ ਗਾਣੇ ਅੱਜ ਵੀ ਸੋਸ਼ਲ ਮੀਡੀਆ ਤੇ ਲੋਕਾਂ ਦੇ ਦਿਲਾਂ ਵਿੱਚ ਛਾਏ ਹੋਏ ਹਨ ਜਿਵੇਂ ਕਿ ਤੁਸੀਂ ਜਾਣਦੇ ਓ

ਸਿੱਧੂ ਮੂਸੇਵਾਲੇ ਦਾ ਇੱਕ ਗੀਤ ਬੰਬੀਹਾ ਬੋਲੇ ਨੂੰ ਲੈ ਕੇ ਲੋਕਾਂ ਵੱਲ ਬਹੁਤ ਵਿਵਾਦ ਖੜ੍ਹੇ ਹੋਏ ਸੀ ਉਥੇ ਹੀ ਉਸ ਨੇ ਜਸਵਿੰਦਰ ਬਰਾੜ ਨੂੰ ਲੈ ਕੇ ਉਸਦੇ ਵੱਲੋਂ ਗਾਏ ਗੀਤ ਬੰਬੀਹਾ ਵਿੱਚ ਪੇਸ਼ ਕੀਤਾ ਸੀ ਅਤੇ ਇਸ ਗੀਤ ਤੋਂ ਬਾਅਦ ਜਸਵਿੰਦਰ ਬਰਾੜ ਦਾ ਵੀ ਕਾਫ਼ੀ ਨਾ ਮਸ਼ਹੂਰ ਹੋ ਗਿਆ ਸੀ ਕਿਉਂਕਿ

ਸਿੱਧੂ ਮੂਸੇਵਾਲੇ ਨੇ ਉਸ ਨੂੰ ਪ੍ਰਮੋਟ ਵੀ ਕਰ ਦਿੱਤਾ ਸੀ ਪਰ ਸਿੱਧੂ ਮੂਸੇਵਾਲੇ ਨੇ ਉਸ ਨੂੰ ਇਸ ਲਈ ਪ੍ਰਮੋਟ ਕੀਤਾ ਸੀ ਕਿਉਂਕਿ ਉਹ ਮਿਰਜ਼ਾ ਗਾਣੇ ਨੂੰ ਗਾਉਂਦੀ ਹੋਈ ਸੁਣੀ ਗਈ ਸੀ ਜਿਸ ਨੂੰ ਲੈ ਕੇ ਸਿੱਧੂ ਮੂਸੇਵਾਲੇ ਨੇ ਉਸ ਨੂੰ ਆਪਣੇ ਗੀਤ ਵਿੱਚ ਪੇਸ਼ ਕੀਤਾ ਸੀ ਜਿਸ ਤੋਂ ਬਾਅਦ

ਸਿੱਧੂ ਮੂਸੇਵਾਲੇ ਦੀ ਹੁਣ ਮੌਤ ਹੋ ਜਾਂਦੀ ਹੈ ਉੱਥੇ ਹੀ ਜਸਵਿੰਦਰ ਬਰਾੜ ਵੱਲੋਂ ਸਿੱਧੂ ਮੁੱਸੇਵਾਲਾ ਨੂੰ ਫਿਰ ਤੋਂ ਯਾਦ ਕਰ ਕੇ ਇਕ ਗਾਣਾ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਨਵੀਆਂ ਲਾਈਨਾਂ ਨੂੰ ਪੇਸ਼ ਕੀਤਾ ਹੈ ਅਤੇ ਆਪਣੇ ਦੁੱਖਾਂ ਨੂੰ ਅਤੇ ਉਸ ਦੀ ਮਾਤਾ ਦੇ ਦੁੱਖਾਂ ਨੂੰ ਵੀ ਪੇਸ਼ ਕੀਤਾ ਹੈ

ਉਸੇ ਗਾਣੇ ਦੀਆਂ ਤੁਕਾਂ ਵਿੱਚ ਇਹ ਦੱਸਣਾ ਹੈ ਕਿ ਜੇਕਰ ਉਸ ਦੀ ਮਾਂ ਨੂੰ ਇਹ ਪਤਾ ਹੁੰਦਾ ਕਿ ਸਿੱਧੂ ਨੇ ਮਰ ਜਾਣਾ ਹੈ ਤਾਂ ਉਹ ਇਕ ਦੀ ਥਾਂ ਤੇ ਦੋ ਪੁੱਤਰ ਜੰਮਦੀ ਪੁੱਤਾਂ ਦੇ ਤੁਰ ਜਾਣ ਦਾ ਦੁੱਖ ਮਾਵਾਂ ਨੂੰ ਵੱਢ ਵੱਢ ਖਾ ਜਾਂਦਾ ਹੈ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

34 ਹਜਾਰ ਵਿਚ ਮਾਲਕ ਵੇਚ ਰਿਹਾ ਗੱਡੀ, ਮਾਲਕ ਗਏ ਹੋਏ ਨੇ ਬਾਹਰ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਆਈ 20 ਕੰਪਨੀ ਦੀ …

Leave a Reply

Your email address will not be published. Required fields are marked *