ਸਿੱਧੂ ਮੂਸੇਵਾਲੇ ਦੇ ਪਿਤਾ ਦਾ ਖੁਲਾਸਾ, ਖਾਸ ਬੰਦਿਆਂ ਨੇ ਕੀਤਾ ਸਿੱਧੂ ਦਾ ਕਤਲ, ਆਪਣੇ ਬਣੇ ਦੁਸ਼ਮਣ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕੇ ਤੁਸੀਂ ਜਾਣਦੇ ਹੀ ਹੋ ਸਿੱਧੂ ਮੂਸੇਵਾਲੇ ਨੂੰ ਗਈ ਨੂੰ ਤਕਰੀਬਨ ਤਿੰਨ ਮਹੀਨੇ ਹੋਣ ਵਾਲੇ ਹਨ ਪਰ ਫਿਰ ਵੀ ਸਿੱਧੂ ਮੂਸੇਵਾਲੇ ਦੇ ਘਰ ਅਤੇ ਉਸ ਦੀ ਸਮਾਧ ਤੇ ਲੋਕਾਂ ਦਾ ਆਉਣਾ ਜਾਣਾ ਬਣਿਆ ਹੋਇਆ ਹੈ ਇਸ ਇਕੱਠ ਨੂੰ ਦੇਖਦੇ ਉਸ ਦੇ ਪਿਤਾ ਨੇ ਲੋਕਾਂ ਅੱਗੇ ਆਪਣੇ ਪੁੱਤ ਅਤੇ ਗੈਂਗਸਟਰਾਂ ਨੂੰ ਲੈ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ

ਜਿਸ ਦੌਰਾਨ ਉਸ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦਾ ਮੇਰੇ ਨਾਲੋਂ ਸੋਡੇ ਨਾਲ ਜ਼ਿਆਦਾ ਮੇਲਜੋਲ ਨੇੜੇ ਸੀ ਕਿਉਂਕਿ ਲੁਕਣਾ ਭੋਗ ਤਕ ਰਹੀ ਇਕੱਠ ਬਣਿਆ ਹੁੰਦਾ ਹੈ ਪਰ ਦਿਨੋਂ ਦਿਨ ਲੋਕਾਂ ਦਾ ਵਰ੍ਹਦਾ ਇਕੱਠ ਦੱਸ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੇ ਲੋਕਾਂ ਦੇ ਦਿਲਾਂ ਵਿੱਚ ਕਿੰਨੀ ਕੁ ਜਗ੍ਹਾ ਬਣਾਈ ਹੋਈ ਹੈ ਨਾਲ ਹੀ ਉਨ੍ਹਾਂ ਨੇ ਗੈਂਗਸਟਰਾਂ ਨੂੰ ਵੀ ਲਾਹਨਤਾਂ ਪਾਈਆਂ ਹਨ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ

ਸਾਰੇ ਉਸ ਦੇ ਦਰ ਤੋਂ ਹੀ ਉਨ੍ਹਾਂ ਦੇ ਕਹੇ ਅਨੁਸਾਰ ਕੰਮ ਕਰਦੇ ਹਨ ਜਿਵੇਂ ਗਾਇਕ ਨੂੰ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਹੀ ਉਨ੍ਹਾਂ ਦੇ ਕਹਿਣ ਉੱਪਰ ਆਪਣਾ ਸ਼ੋਅ ਲਾਉਂਦਾ ਹੈ ਜਿੱਥੇ ਕਹਿਣੋਂ ਉੱਥੇ ਲਾਉਣ ਪਰ ਸਿੱਧੂ ਮੂਸੇਵਾਲੇ ਨੇ ਉਨ੍ਹਾਂ ਦੀ ਇਸ ਗੱਲ ਨੂੰ ਨਹੀਂ ਮੰਨਿਆ ਅਤੇ ਉਸ ਨੇ ਆਪਣੇ ਜਲਦੀ ਕੀਤੀ ਨਾ ਹੀ ਉਸ ਨੇ ਇਨ੍ਹਾਂ ਗੈਂਗਸਟਰਾਂ ਤੋਂ ਡਰ ਮੰਨਿਆ ਅਤੇ ਉਸ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਦੇ ਦੱਸੇ ਰਾਹ ਤੇ ਹੀ ਚੱਲਾਂਗਾ ਉਹ ਵੀ ਧੌਣ ਚੁੱਕ ਕੇ ਜਿਊਂਦਾ ਸੀ ਤੇ ਮੈਂ ਵੀ ਮੈਨੂੰ ਕਿਸੇ ਦਾ ਵੀ ਡਰ ਨਹੀਂ ਜੋ ਵੀ ਜਿੱਥੇ ਮਰਜ਼ੀ ਮਿਲ ਸਕਦਾ ਹੈ ਸਾਨੂੰ ਕਿਸੇ ਲੱਡੂ ਬੰਦੇ ਤੋਂ ਡਰਨ ਦੀ ਲੋੜ ਨਹੀਂ ਹੈ ਬਾਕੀ ਦੀ ਪੂਰੀ ਜਾਣਕਾਰੀ ਸੀ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

34 ਹਜਾਰ ਵਿਚ ਮਾਲਕ ਵੇਚ ਰਿਹਾ ਗੱਡੀ, ਮਾਲਕ ਗਏ ਹੋਏ ਨੇ ਬਾਹਰ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਆਈ 20 ਕੰਪਨੀ ਦੀ …

Leave a Reply

Your email address will not be published. Required fields are marked *