ਦੋਸਤੋ ਜਿੱਥੇ ਕੱਲ੍ਹ ਮਾਲਵਾ ਸੱਭਿਆਚਾਰਕ ਮੰਚ ਦੇ ਵੱਲੋਂ ਸਿੱਧੂ ਦੇ ਮਾਪਿਆਂ ਨੂੰ ਸਨਮਾਨਤ ਕੀਤਾ ਗਿਆ ਹੈ।ਉਹਨਾਂ ਨੂੰ ਗੋਲਡ ਮੈਡਲ ਦੇ ਨਾਲ ਅਤੇ ਸਿੱਧੂ ਦੀ ਮਾਤਾ ਨੂੰ ਮਮਤਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉੱਥੇ ਹੀ ਸਿੱਧੂ ਦੇ ਮਾਪਿਆਂ ਨੇ ਕੁਝ ਭਾਵਿਕ ਕਰ
ਦੇਣ ਵਾਲੀਆਂ ਗੱਲਾਂ ਕਰ ਦਿੱਤੀਆਂ। ਦੋਸਤੋ ਜਦੋਂ ਸ਼ਰਧਾਲੂ ਕੌਰ ਸਿੰਘ ਮੰਚ ਤੇ ਆਕੇ ਬੋਲੇ ਤਾਂ ਨਾਲ ਹੀ ਉਨ੍ਹਾਂ ਨੇ ਆਖ ਦਿੱਤਾ ਮੇਰੇ ਪੁੱਤ ਦਾ ਕੇਸ ਕਦੇ ਫਾਇਲਾਂ ਦੇ ਵਿੱਚ ਦੱਬ ਕੇ ਹੀ ਨਾ ਰਹਿ ਜਾਵੇ। ਅਤੇ ਉਨ੍ਹਾਂ ਨੇ ਦਿਲ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ।
ਉਹਨਾਂ ਨੂੰ ਮਾਲਵਾ ਸੱਭਿਆਚਾਰਕ ਮੰਚ ਵਾਲੇ ਗੋਲਡ ਮੈਡਲ ਦੇ ਕੇ ਸਨਮਾਨਿਤ ਕਰਨ ਆਏ ਸਨ ਅਤੇ ਇਸ ਮੌਕੇ ਕਈ ਮੰਤਰੀ ਤੇ ਕਈ ਵਿਧਾਇਕ ਵੀ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਸਿੱਧੂ ਦੀ ਮਾਤਾ ਨੂੰ ਮਮਤਾ ਪੁਰਸਕਾਰ ਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ।
ਦੋਸਤੋ ਮਾਤਾ ਚਰਨ ਕੌਰ ਨੇ ਇਹ ਵੀ ਕਿਹਾ ਇਹ ਸਾਨੂੰ ਕਾਫ਼ੀ ਸਮੇਂ ਤੋਂ ਬੁਲਾ ਰਹੇ ਸਨ ਸਾਡੇ ਕੋਲ ਟਾਈਮ ਨਾ ਹੋਣ ਕਰਕੇ ਅਸੀਂ ਪਹੁੰਚ ਨਹੀਂ ਸਕੇ ਸੀ।ਅੱਜ ਇਹਨਾਂ ਨੇ ਸਾਨੂੰ ਹਵੇਲੀ ਆ ਕੇ ਗੋਲਡ ਮੈਡਲ ਅਤੇ ਮਮਤਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।
ਦੋਸਤੋ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਇਕ ਪਾਸੇ ਸਾਨੂੰ ਦੁੱਖ ਹੈ। ਸਾਨੂੰ ਖੁਸ਼ੀ ਹੈ ਪਰ ਜਿਸ ਕਰਕੇ ਸਾਨੂੰ ਅੱਜ ਸਨਮਾਨਤ ਕੀਤਾ ਗਿਆ ਉਹ ਇਸ ਦੁਨੀਆਂ ਤੇ ਨਹੀਂ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।