ਸਿੱਧੂ ਮੂਸੇਵਾਲਾ ਘਰ ਪਹੁੰਚਿਆ ਉਸਦਾ ਹਮਸ਼ਕਲ ਤਾ ਮਾਪਿਆਂ ਦਾ ਦੇਖ ਹੋਇਆ ਬੁਰਾ ਹਾਲ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਦੇ ਕੇ ਹਾਜ਼ਰ ਹੋਇਆ ਉਸ ਤੋਂ ਕੁਝ ਸਮੇਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੇ ਹਮਸ਼ਕਲ ਵੀ ਸਾਹਮਣੇ ਆ ਰਹੇ ਹਨ ਜੋ ਬਿਲਕੁੱਲ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਹੀ ਹਨ ਅਤੇ ਬੋਲ ਚਾਲ ਵੀ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਹੀ ਰੱਖਦੇ ਹਨ ਸੋਸ਼ਲ ਮੀਡੀਆ ਤੇ ਅੱਜਕਲ ਇਕ ਹੋਰ ਬੰਦਾ ਜੋ ਕਿਸ ਦੋ ਸਮਰੱਥਾ ਬਿਲਕੁਲ ਹਮਸ਼ਕਲ ਹੀ ਚਰਚਾ ਵਿੱਚ ਆ ਰਿਹਾ ਹੈ

ਜੋ ਬੀਤੇ ਦਿਨਾਂ ਚ ਸਿੱਧੂ ਦੀ ਸਮਾਧ ਤੇ ਆਇਆ ਸੀ ਜਿਸ ਨੂੰ ਦੇਖ ਕੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਭਾਵੁਕ ਹੋ ਗਏ ਅਤੇ ਉਨ੍ਹਾਂ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਬਿਲਕੁਲ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਹੀ ਜਾਪਦਾ ਸੀ ਜਿਸ ਨੂੰ ਦੇਖ ਕੇ ਲੋਕ ਵੀ ਉਸ ਨਾਲ ਫੋਟੋਆਂ ਕਰਵਾਉਂਦੇ ਨਜ਼ਰ ਆ ਰਹੇ ਸਨ ਅਤੇ ਉੱਥੇ ਹੀ ਪਹੁੰਚੇ ਰੱਖੜੀ ਦੇ ਦਿਨ ਤੇ ਭੈਣਾਂ ਨੇ ਵੀ ਉਸ ਦੇ ਗੁੱਟ ਤੇ ਸਿੱਧੂ ਮੁਸੇਵਾਲਾ ਵਾਲੀ ਰੱਖਣੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ

ਨਵੇਂ ਲੋਕ ਹੰਸ ਨੂੰ ਦੇਖ ਕੇ ਹੈਰਾਨ ਰਹਿ ਗਈ ਜਿਸ ਚ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਹੀ ਖੜ੍ਹਾ ਹੋਵੇ ਇਸ ਤੋਂ ਬਾਅਦ ਉਸ ਨੇ ਸਿੱਧੂ ਮੂਸੇਵਾਲੇ ਦਾ ਅਤੇ ਆਪਣਾ ਮੇਲ ਜੋਲ ਕਿਸ ਤਰ੍ਹਾਂ ਹੋਇਆ ਉਸ ਦੀ ਪੂਰੀ ਜਾਣਕਾਰੀ ਦਿੱਤੀ ਉਸ ਨੇ ਦੱਸਿਆ ਕਿ ਉਹ ਜਿੱਥੇ ਪਹਿਲੀ ਵਾਰ ਪਹੁੰਚੇ ਹਨ ਪਰ ਉਸ ਨੂੰ ਇਹ ਇਨ੍ਹਾਂ ਕੱਠ ਦੇਖ ਕੇ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਬਹੁਤ ਹਨ ਉਸਦਾ ਦਾ ਇੱਥੋਂ ਚਲੇ ਜਾਣਾ ਚੰਗਾ ਨਹੀ ਲੱਗ ਰਿਹਾ ਉੱਥੇ ਉਸ ਨੇ ਕਿਹਾ ਕਿ ਉਸ ਦਾ ਸਿੱਧੂ ਮੂਸੇਵਾਲੇ ਨਾਲ ਦਿਲੋਂ ਪਿਆ ਸੀ ਭਾਈਆਂ ਵਾਂਗ ਹੀ ਵਰਤਦੇ ਸਨ ਸਿੱਧੂ ਮੁਸੇਵਾਲਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

34 ਹਜਾਰ ਵਿਚ ਮਾਲਕ ਵੇਚ ਰਿਹਾ ਗੱਡੀ, ਮਾਲਕ ਗਏ ਹੋਏ ਨੇ ਬਾਹਰ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਆਈ 20 ਕੰਪਨੀ ਦੀ …

Leave a Reply

Your email address will not be published. Required fields are marked *