ਅੱਜ ਦੀ ਜਾਣਕਾਰੀ ਲੈ ਕੇ ਆਏ ਹਾਂ ਤੁਸੀ ਜਾਂਦੇ ਹੀ ਹੋ ਸਿੱਧੂ ਮੂਸੇ ਵਾਲਾ ਦੇ ਕਤਨ ਨੂੰ ਲੈ ਕੇ ਪੁਲਿਸ ਵੱਲੋ ਗਿਰਫ਼ਤਾਰੀ ਜਾਰੀ ਹੈ ਤੇ ਕਈ ਦੋਸ਼ੀ ਫੜੇ ਵੀ ਗਏ ਹਨ ਤੇ ਕਈ ਹਲੇ ਤੱਕ ਫਰਾਰ ਹਨ ਲਗਾਤਾਰ ਗਿਰਫ਼ਤਾਰੀ ਕੀਤੀ ਜਾਣ ਕਰਕੇ ਕੋਈ ਨਾ ਕੋਈ ਦੋਸ਼ੀ ਪੁਲਿਸ ਦੇ ਅੜਿਕੇ ਚੜ ਰਿਹਾ ਹੈ ਤੇ ਵੱਡੇ ਖੁਲਾਸੇ ਹੋ ਰਹੇ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਲੈ ਕੇ ਪਿਛਲੇ ਦਿਨੀਂ 3 ਦੋਸ਼ੀ ਫੜੇ ਗਏ ਸੀ, ਫੌਜੀ, ਕੈਸਿਵ, ਇੱਕ ਹੋਰ ਸਾਥੀ ਪੁਲਿਸ ਦੇ ਹੱਥ ਲੱਗਾ ਸੀ ਜਿਨ੍ਹਾਂ ਨੂੰ ਰਿਮਾਂਡ ਤੇ ਰੱਖਿਆ ਗਿਆ ਹੈ
ਉਹਨਾਂ ਦੀ ਪੁੱਛ ਗਿੱਛ ਕਰਨ ਤੋਂ ਵੱਡੇ ਖੁਲਾਸੇ ਹੋਵੇ ਨੇ ਕਈ ਹੋਰ ਗੈਂਗਸਟਰਾਂ ਦਾ ਨਾਮ ਸਾਮਣੇ ਆਇਆ ਹੈ ਜਿਨ੍ਹਾਂ ਨੇ ਸਿੱਧੂ ਮੂਸੇ ਵਾਲਾ ਨੂੰ ਮਾਰਨ ਵਿੱਚ ਉਹਨਾਂ ਦੀ ਮਦਦ ਕੀਤੀ ਸੀ ਉਹਨਾਂ ਦਸਿਆ ਕਿ ਉਹਨਾਂ ਦਸਿਆ ਕਿ ਮਨਪ੍ਰੀਤ ਮੰਨੂ ਨਾਮ ਦੇ ਗੈਂਗਸਟਰ ਨੇ ਸਭ ਤੋਂ ਪਹਿਲਾਂ ਗੋਲੀ ਚਲਾਈ ਸੀ ਜਿਸ ਨਾਲ ਸਿੱਧੂ ਦੀ ਉਸੇ ਟਾਇਮ ਹੀ ਮੌਤ ਹੋ ਗਈ ਸੀ ਜੋ ਗੋਲੀ ਚਲਾਈ ਗਈ ਸੀ
ਉਹ AK47 ਵਿਚੋਂ ਨਿਕਲੀ ਸੀ ਜਿਸ ਨਾਲ ਸਿੱਧੂ ਦੀ ਮੌਕੇ ਤੇ ਮੌਤ ਹੋ ਗਈ ਬਾਕੀ ਦੀਆਂ ਗੋਲੀਆਂ ਤਾਂ ਸਿੱਧੂ ਦੀ ਮ੍ਰਿਤਕ ਦੇਹ ਉਪਰ ਹੀ ਚਲਾਈਆ ਗਈਆ ਸੀ, ਉਹਨਾਂ ਨੇ ਬਹੁਤ ਸਾਰੇ ਰਾਜ ਖੋਲ੍ਹੇ ਨੇ ਕੇ ਕਿਸ ਤਰਾਂ ਸਿੱਧੂ ਦੀ ਮੌਤ ਦੀ ਸਾਜਿਸ਼ ਕੀਤੀ ਗਈ ਤੇ ਕਿਸ ਨੇ ਇਸ ਕੰਮ ਦੀ ਵਾਂਗਡੋਰ ਸਾਂਭੀ ਸੀ।ਕਿਹਾ ਜਾਂਦਾ ਕੇ ਸਿੱਧੂ ਨੂੰ ਮਾਰਨ ਤੋਂ ਬਾਅਦ ਗੈਂਗਸਟਰ ਉਥੋਂ ਪੈਦਲ ਖੇਤਾਂ ਵਿੱਚ ਦੀ ਹੋ ਕੇ ਖਿਆਲਾ ਪਿੰਡ ਰੋਡ ਉੱਪਰ ਖੜੀ ਚਿੱਟੇ ਰੰਗ ਦੀ car ਵਿਚ ਬੈਠ ਕੇ ਫਰਾਰ ਹੋ ਗਏ, ਉਹਨਾਂ ਨੇ ਹੋਰ ਬਹੁਤ ਸਾਰੇ ਖੁਲਾਸੇ ਕੀਤੇ ਨੇ ਸਿੱਧੂ ਦੀ ਮੌਤ ਨੂੰ ਲੈ ਕੇ ਤੇ ਹੋਰ ਕਈ ਗੈਂਗਸਟਰਾਂ ਦੇ ਨਾਮ ਵੀ ਸਾਮਣੇ ਆਏ ਨੇ ਜਿਨ੍ਹਾਂ ਦਾ ਸਿੱਧੂ ਮੂਸੇ ਵਾਲਾ ਦੀ maut ਵਿਚ ਹੱਥ ਸੀ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ।