ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ
ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਿੱਧੂ ਮੂਸੇਵਾਲਾ ਇਸ ਦੁਨੀਆਂ ਦੇ ਵਿਚ ਨਹੀਂ ਰਿਹਾ ਹੈ।
ਜਿਸ ਦੇ ਚਲੇ ਜਾਣ ਤੋਂ ਬਾਅਦ ਸਿੱਧੂ ਦੇ ਮਾਤਾ ਪਿਤਾ ਨੂੰ ਇਕ ਬਹੁਤ ਵੱਡਾ ਘਾਟਾ ਪੈ ਗਿਆ ਹੈ। ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ , ਸਾਰਿਆਂ ਨੂੰ ਪਤਾ ਹੈ ਕੇ ਸਿੱਧੂ ਦੇ ਪਿਤਾ ਦੇ ਵਲੋਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕੇ ਜੇਕਰ ਕਿਸੇ ਦੇ ਕੋਲ ਸਿੱਧੂ ਦਾ
ਕੋਈ ਵੀ ਗੀਤ ਹੈ ਉਹ ਸਾਨੂੰ ਦੇ ਦੇਵੋ , ਜਾ ਉਹਨਾਂ ਨੂੰ ਲੀਕ ਨਾ ਕਰਿਓ। ਕਿਹਾ ਜਾ ਰਿਹਾ ਹੈ ਕੇ ਸਿੱਧੂ ਦਾ ਇਕ ਹੋਰ ਗੀਤ ਰਿਲੀਜ ਹੋਣ ਤੋਂ ਪਹਿਲਾ ਹੀ ਲੀਕ ਕਰ ਦਿੱਤਾ ਹੈ , ਜਿਸ ਦੇ ਕੁਝ ਬੋਲ ਹਨ ਕੇ ਖੁੱਚ ਹੋਣੀ ਚਾਹੀਦੀ ਆ ਭਾਰ ਝੱਲ ਦੀ ਜੇ ਵੈਰੀ ਕਹਿਣ ਵੱਢਣਾ , ਇਹ ਉਸ ਗਾਣੇ ਦੀਆ ਕੁਝ ਲਾਈਨਾਂ ਹਨ।ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ