ਏਅਰ ਇੰਡੀਆ ਦੇ ਸਟਾਫ ਵਿਚ ਸਿੱਧੀ ਭਰਤੀ ਆ ਚੁੱਕੀ ਹੈ।ਇਹਦੇ ਤੁਹਾਡੀ ਤਨਖ਼ਾਹ ਚਾਲੀ ਹਜ਼ਾਰ ਰੁਪਏ ਹੋਵੇਗੀ ਇਸ ਵਿੱਚ ਤੁਹਾਡੀ ਯੋਗਤਾ ਦਸਵੀਂ ਪਾਸ ਰੱਖੀ ਹੈ ਇਹ ਪੋਸਟ ਏਅਰ ਇੰਡੀਆ ਏਅਰ ਟ੍ਰਾਂਸਪੋਰਟ ਸਰਵਿਸਿਜ਼ ਲਿਮਟਿਡ ਵਿਰੀਐੱਸ ਵੈਕੇਸੀ ਦੋ ਹਜਾਰ ਬਾਈ ਇਸ ਵਿਚ
ਟੋਟਲ ਤਿੱਨ ਸੌ ਨੌੰ ਪੋਸਟਾਂ ਆਊਟ ਹੋਈਆਂ ਹਨ। ਇਸ ਵਿਚ ਐਪਲੀਕੇਸ਼ਨ ਫੀਸ ਪੰਜ ਸੌ ਰੁਪਏ ਹੋਵੇਗੀ ਐੱਸਸੀ ਐੱਸਟੀ ਤੇ ਐਕਸ ਸਰਵਿਸਮੈਨ ਵਾਸਤੇ ਕੋਈ ਫੀਸ ਨਹੀਂ ਹੋਵੇਗੀ ਇਹਦੇ ਵਿੱਚ ਇੰਟਰਵਿਊ ਦੀ ਤਾਰੀਖ ਬਾਰਾਂ ਤੇ ਤੇਰਾਂ ਨਵੰਬਰ ਹੋਵੇਗੀ। ਇਹਦੇ ਵਿੱਚ ਜਨਰਲ ਦੀ
ਤੇਈ ਅਠਾਈ ਸਾਲ ਹੋਣੀ ਚਾਹੀਦੀ ਓਬੀ ਸੀ ਦੀ ਮੈਕਸੀਅਮ ਇਕੱਤੀ ਸਾਲ ਹੋਣੀ ਚਾਹੀਦੀ ਹੈ ਅਤੇ ਐੱਸਸੀ ਤੇ ਐੱਸਟੀ ਦੀ ਏਜ ਤੇਤੀ ਸਾਲ ਹੋਣੀ ਚਾਹੀਦੀ ਹੈ ਜਿਹੜੀ ਇਹਦੇ ਵਿੱਚ ਪਹਿਲੀ ਪੋਸਟ ਆਊਟ ਕੀਤੀ ਗਈ ਹੈ। ਉਸ ਦਾ ਨਾਂ ਕਸਟਮਰ ਏਜੰਟ ਹੈ ਦੇਸ਼ ਦੀਆਂ ਇੱਕ ਸੌ
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
ਚੁਤਾਲੀ ਪੋਸਟਾ ਆਊਟ ਹੋਈਆਂ ਹਨ। ਇਸਦੇ ਲਈ ਗ੍ਰੇਜੂਏਟ ਵਾਲੀ ਅਪਲਾਈ ਕਰ ਸਕਦੇ ਹਨ। ਦੋਸਤੋ ਅਗਲੀ ਪੋਸਟ ਯੂਟਿਲਿਟੀ ਏਜੰਟ ਕੰਮ ਰੈਂਪ ਡਰਾੲੀਵਰ ਦੀਆਂ ਪੰਦਰਾਂ ਪੋਸਟਾਂ ਹਨ। ਦੋਸਤੋ ਅਗਲੀ ਪੋਸਟ ਹੈਂਡੀ ਮੇਨ ਦੀਆਂ ਹਨ ਇਨ੍ਹਾਂ ਦੋਵਾਂ ਆਫ਼ਤਾਂ ਵਾਸਤੇ ਤੁਹਾਡੀ ਦਸਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।