ਸਿੱਖ ਫੌਜੀ ਨੇ ਪੱਗ ਨੂੰ ਮਾੜਾ ਬੋਲਣ ਵਾਲੇ ਤੇ ਗਾਇਆ ਅਜਿਹਾ ਗੀਤ, ਹੋ ਗਏ ਸਾਰੇ ਪਾਸੇ ਚਰਚੇ !

] ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਗਿਆ ਹਾਜ਼ਰ ਹੋਇਆ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬੀਆਂ ਦੇ ਸਿਰ ਦਾ ਤਾਜ ਪੱਗ ਹੁੰਦੀ ਹੈ ਦੇਖਣ ਵਿੱਚ ਇਹ ਸਿਰਫ਼ ਇੱਕ ਸਾਧਾ ਜਿਹਾ ਕੱਪੜਾ ਹੁੰਦਾ ਹੈ

ਪਰ ਜਦੋਂ ਸਿੱਖ ਵੱਲੋਂ ਆਪਣੇ ਸਿਰ ਉੱਪਰ ਇਸ ਕੱਪੜੇ ਨੂੰ ਪੱਗ ਦੇ ਰੂਪ ਵਿੱਚ ਸਜਾਇਆ ਜਾਂਦਾ ਹੈ ਤਾਂ ਇਹ ਪੱਖ ਉਸ ਦਾ ਮਾਣ ਅਤੇ ਸਤਿਕਾਰ ਵਧਾਉਂਦੀ ਹੈ ਆਮ ਹੀ ਦੇਖਣ ਵਿੱਚ ਆਉਂਦਾ ਹੈ ਜਦੋਂ ਕੋਈ ਪੰਜਾਬੀ ਸਿਰ ਤੇ ਪੱਗ ਬੰਨ੍ਹ ਕੇ ਬਾਹਰ ਜਾਂਦਾ ਤਾਂ ਉਸ ਦਾ ਲੋਕਾਂ ਵੱਲੋਂ ਸਤਿਕਾਰ ਕੀਤਾ ਜਾਂਦਾ ਹੈ ਕਿਉਂਕਿ

ਉਸ ਦੇ ਸਿਰ ਉੱਪਰ ਪੱਗ ਹੁੰਦੀ ਹੈ ਇਹ ਪੱਗ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦਾਤ ਬਖ਼ਸ਼ੀ ਹੋਈ ਹੈ ਜਿਸ ਕਰਕੇ ਲੋਕਾਂ ਵੱਲੋਂ ਸਤਿਕਾਰ ਕੀਤਾ ਜਾਂਦੈ ਇਸ ਬਗ ਨੂੰ ਸਿੱਖ ਦਾ ਤਾਜ ਵੀ ਕਿਹਾ ਜਾਂਦਾ ਹੈ ਕਈ ਲੋਕਾਂ ਵੱਲੋਂ ਇਸ ਪੱਗ ਨੂੰ ਲੈ ਕੇ ਬਹੁਤ ਸਾਰੇ ਲੋਕਾ ਵੱਲੋਂ ਮਜ਼ਾਕ ਵੀ ਕੀਤੇ ਜਾਂਦੇ ਨੇ

ਜਿਨ੍ਹਾਂ ਦੇ ਸਿਰ ਉੱਪਰ ਆਪਣੇ ਹੀ ਪੱਗ ਹੁੰਦੀ ਏ ਉਹ ਵੀ ਇਸ ਪੱਗ ਦਾ ਮਜ਼ਾਕ ਬਣਾਉਂਦੇ ਨੇ ਜਿਸ ਨੂੰ ਲੈ ਕੇ ਇਕ ਫੌਜੀ ਵੀਰ ਵੱਲੋਂ ਨਾ ਮਜ਼ਾਕ ਬਣਾਉਣ ਵਾਲੇ ਲੋਕਾਂ ਲਈ ਇਕ ਗੀਤ ਗਾਇਆ ਗਿਆ ਹੈ ਜਿਸ ਵਿੱਚ ਉਸ ਨੇ ਪੱਗ ਨੂੰ ਲੈ ਕੇ ਗੀਤ ਗਾਇਆ ਉਨ੍ਹਾਂ ਕਿਹਾ ਕਿਪੱਗ ਸਾਡੇ ਪੰਜਾਬੀਆਂ ਦੀ ਸ਼ਾਨ ਹੈ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗੋਡਿਆਂ ਮੋਢਿਆਂ ਦੇ ਦਰਦ ਨੂੰ ਠੀਕ ਕਰਨ ਲਈ ਵਰਤੋਂ ਇਹ ਘਰੇਲੂ ਨੁਸਖਾ

ਅਸੀਂ ਅਕਸਰ ਤੁਹਾਡੇ ਲਈ ਕੁਝ ਅਜਿਹੇ ਨੁਕਤੇ ਲੈ ਕੇ ਆਉਂਦੇ ਹਾਂ ਜਿੰਨ੍ਹਾਂ ਦੀ ਵਰਤੋਂ ਕਰਕੇ …

Leave a Reply

Your email address will not be published. Required fields are marked *