ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਸਵਿਫਟ ਕੰਪਨੀ ਦੀ ਹੈ ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦਾ ਮਾਡਲ 2021 ਹੈ ਇਹ ਗੱਡੀ ਦੇ ਟਾਇਰ 100 % ਹਨ ਜਿਹੜੀ ਕਿ ਹੁਸ਼ਿਆਰਪੁਰ ਦੇ ਕਿਸੇ ਬੰਦੇ ਦੇ ਕੋਲ ਖੜੀ ਹੈ
ਇਹ ਗੱਡੀ ਦੀ ਕੀਮਤ 7 ਲੱਖ 40 ਹਜਾਰ ਦੱਸੀ ਜਾ ਰਹੀ ਹੈ ਤੇ ਅੰਮਰਤਸਰ ਵਾਲੇ ਦੇ ਬੰਦੇ ਕੋੋਲ ਖੜੀ ਹੈ ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਸਾਰੇ ਟਾਈਰ 100 ਫੀਸਦੀ ਸਹੀ ਹਾਲਤ ਵਿਚ ਹਨ ਜਿਸ ਨੇ ਵੀ ਇਹ ਗੱਡੀ ਲੈਣੀ ਹੈ ਤਾ ੳੁਹ .. ਹੈ ਇਸ ਫੋਨ
ਤੇ ਕਾਲ ਕਰਕੇ ਤੁਸੀ ਰੇਟ ਦੇ ਬਾਰੇ ਬਾਕੀ ਗਲ ਕਰ ਸਕਦੇ ਓ। ਇਕ ਹੋਰ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਿ ਕੇ ਯੈਲੋ ਗੱਡੀ ਹੈ ਜਿਹੜੀ ਕਿ ਪੰਜਾਬ ਨੰ. ਗੱਡੀ ਹੈ। ਇਸ ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਦਾ ਮਾਡਲ 2010 ਹੈ। ਦਸਿਆ ਜਾ ਰਿਹਾ ਹੈ
ਕਿ ਇਹ ਗੱਡੀ ਦੀ ਕੀਮਤ 2 ਲੱਖ ਮੰਗੀ ਜਾ ਰਹੀ ਹੈ ਇਸ ਗੱਡੀ ਦੇ ਟਾਈਰ 95 ਫੀਸਦੀ ਸਹੀ ਹਾਲਤ ਦੇ ਵਿਚ ਹਨ। ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਰਾਏਕੋਟ ਦੇ ਵਿਚ ਖੜੀ ਹੈ ਜਿਸ ਨੇ ਵੀ ਇਸ ਗੱਡੀ ਲੈਣੀ ਹੈ ਤਾਂ.. ਕਾਲ ਕਰ ਸਕਦੇ ਹਨ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ